ਅਮਰੀਕਾ ਵੱਲੋਂ ਚੀਨ ‘ਤੇ 34 ਫ਼ੀਸਦ ਰੈਸੀਪ੍ਰੋਕਲ ਟੈਕਸ ਲਗਾਉਣ ਤੋਂ ਬਾਅਦ ਟਰੰਪ ਵੱਲੋਂ ਭਾਰਤ ਉੱਤੇ ਵੀ 26 ਫ਼ੀਸਦ ਰੈਸੀਪ੍ਰੋਕਲ ਟੈਕਸ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਉਪਰੰਤ ਟਰੰਪ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਮੋਦੀ ਚੰਗੇ ਦੋਸਤ ਹਨ ਪਰ ਭਾਰਤ ਦਾ ਵਿਵਹਾਰ ਠੀਕ ਨਹੀਂ ਹੈ।
ਅਮਰੀਕਾ ਲਗਾਏਗਾ ਭਾਰਤ ‘ਤੇ 26% ਰੈਸੀਪ੍ਰੋਕਲ ਟੈਕਸ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
