ਜਾਣਕਾਰੀ ਅਨੁਸਾਰ ਬੀਤੇ ਦਿਨੀ ਬਰੇਲੀ ਦੇ ਮਹਾਂਲਕਸ਼ਮੀ ਗੈਸ ਸਿਲੰਡਰਾਂ ਦੇ ਗੁਦਾਮ ‘ਚ ਉਸ ਸਮੇਂ ਤਬਾਹੀ ਮੱਚ ਗਈ ਜਦੋਂ ਇੱਕ ਟਰੱਕ ‘ਚ ਭਰੇ ਸਿਲੰਡਰਾਂ ਚੋਂ ਇੱਕ ਸਿਲੰਡਰ ਨੂੰ ਸ਼ੌਰਟ ਸਰਕਟ ਦੇ ਕਾਰਨ ਅੱਗ ਲੱਗ ਗਈ। ਦੱਸ ਦਈਏ ਕਿ ਇਸ ਦੌਰਾਨ ਕਰੀਬ ਤਿੰਨ ਮਿੰਟਾਂ ‘ਚ 400 ਸਿਲੰਡਰ ਫੱਟ ਗਏ ਜਿਹਨਾਂ ਦੀਆਂ ਲਪਟਾਂ 20 ਮਿੰਟਾਂ ਤੱਕ ਉੱਠਦਿਆਂ ਰਹੀਆਂ। ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਬਚਾਅ ਕਾਰਜ ਦੌਰਾਨ ਪਿੰਡ ਦੇ ਲੋਕਾਂ ਨੂੰ ਪਿੰਡ ਚੋਂ ਬਾਹਰ ਭੇਜਿਆ ਗਿਆ। ਨਾਲ ਹੀ ਦੱਸ ਦਈਏ ਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਬਰੇਲੀ ਦੇ ਮਹਾਂਲਕਸ਼ਮੀ ਗੈਸ ਸਿਲੰਡਰਾਂ ਦੇ ਗੁਦਾਮ ‘ਚ ਮਚੀ ਤਬਾਹੀ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
