By using this site, you agree to the Privacy Policy and Terms of Use.
Accept
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Crime > ਪਿੰਡ ਚੰਦਭਾਨ, ਫ਼ਰੀਦਕੋਟ: CIA ਸਟਾਫ਼ ਵੱਲੋਂ ਲਗਾਏ ਨਾਕੇ ਦੌਰਾਨ ਸਕਾਰਪੀਓ ਕਾਰ ਸਵਾਰਾਂ ਨੇ ਪੁਲਿਸ ’ਤੇ ਕੀਤੀ ਫ਼ਾਇਰਿੰਗ
CrimePunjab newsRecent Post

ਪਿੰਡ ਚੰਦਭਾਨ, ਫ਼ਰੀਦਕੋਟ: CIA ਸਟਾਫ਼ ਵੱਲੋਂ ਲਗਾਏ ਨਾਕੇ ਦੌਰਾਨ ਸਕਾਰਪੀਓ ਕਾਰ ਸਵਾਰਾਂ ਨੇ ਪੁਲਿਸ ’ਤੇ ਕੀਤੀ ਫ਼ਾਇਰਿੰਗ

NewsAdmin
Last updated: March 20, 2025 11:34 am
NewsAdmin
Share
1 Min Read
SHARE

ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਹਥਿਆਰਾਂ ਸਮੇਤ ਦੋਵੇਂ ਮੁਲਜ਼ਮ ਕਾਬੂ

ਫ਼ਰੀਦਕੋਟ ਦੇ ਪਿੰਡ ਚੰਦਭਾਨ ਵਿਖੇ ਡ੍ਰੇਨ ‘ਤੇ ਜੈਤੋਂ ਦੇ CIA ਸਟਾਫ਼ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸਕਾਰਪੀਓ ਕਾਰ ਨੂੰ ਜਦ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵਿੱਚ ਸਵਾਰ ਦੋ ਵਿਅਕਤੀਆਂ ਵੱਲੋਂ ਪੁਲਿਸ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸਦੀ ਜਵਾਬੀ ਕਾਰਵਾਈ ਦੌਰਾਨ ਜਦ ਪੁਲਿਸ ਵੱਲੋਂ ਗੋਲੀਆਂ ਚਲੀਆਂ ਗਈਆਂ ਤਾਂ ਗੱਡੀ ਇੱਕ ਪਾਸੇ ਨੂੰ ਚਲੀ ਗਈ ਅਤੇ ਪੁਲਿਸ ਦੇ ਕਬਜ਼ੇ ਵਿੱਚ ਆ ਗਈ। ਦੱਸ ਦਈਏ ਕਿ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਇਹਨਾਂ ਦੋਸ਼ੀਆਂ ਦਾ ਸੰਬੰਧ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਇਹਨਾਂ ਦੋਸ਼ੀਆਂ ਦੀ ਪਹਿਚਾਣ ਸੁਰਿੰਦਰ ਉਰਫ਼ ਗੱਗਨੀ ਪੁੱਤਰ ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਉਰਫ਼ ਲੱਖੂ ਪੁੱਤਰ ਰਾਜੂ ਸਿੰਘ ਵਾਸੀ ਅੰਬਡੇਕਰ ਨਗਰ, ਜੈਤੋ ਵਜੋਂ ਹੋਈ ਹੈ ਅਤੇ ਗ੍ਰਿਫਤਾਰੀ ਦੌਰਾਨ ਇਹਨਾਂ ਪਾਸੋਂ ਇੱਕ 32 ਬੋਰ ਹਥਿਆਰ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

You Might Also Like

ਦਿੱਲੀ ਹਾਈ ਕੋਰਟ ‘ਚ ਅੱਜ ਦੇਸ਼ ਦਾ ਅੰਗਰੇਜ਼ੀ ਨਾਮ ਬਦਲਣ ਦੀ ਮੰਗ ਵਾਲੀ ਪਟੀਸ਼ਨ ’ਤੇ ਹੋਵੇਗੀ ਸੁਣਵਾਈ

ਗੁਰਦਾਸਪੁਰ ਵਿਖੇ ਕਿਸਾਨਾਂ ਅਤੇ ਪੁਲਿਸ ਵਿਭਾਗ ਵਿਚਕਾਰ ਹੋਈ ਝੜਪ

ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੀ ਵੱਡੀ ਸਫ਼ਲਤਾ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਦੇ ਜੁਰਮ ‘ਚ ਇੱਕ ਨੌਜਵਾਨ ਨੂੰ ਕੀਤਾ ਕਾਬੂ

ਤਰਨਤਾਰਨ ਦੇ ਪਿੰਡ ਠੱਟਾ ਤੋਂ ਜੁੜੀ ਦਰਦਨਾਕ ਖ਼ਬਰ

ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀਬਾਰੀ

TAGGED:#Bishnoi#BreakingNews#EB24Network#Faridkot#Firing#Gangsters#Punjab#PunjabNews#PunjabPolice
Share This Article
Facebook Twitter Copy Link Print
Share
Previous Article ਅੱਜ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਕਿਸਾਨਾਂ ਨੂੰ ਹਟਾਏ ਜਾਣ ‘ਤੇ ਡੀ.ਸੀ.ਦਫ਼ਤਰਾਂ ਦੇ ਬਾਹਰ ਕਿਸਾਨ ਕਰਨਗੇ ਪ੍ਰਦਰਸ਼ਨ
Next Article ਕਿਸਾਨਾਂ ਦਾ ਧਰਨਾ ਚੁੱਕੇ ਜਾਣ ‘ਤੇ ਰਾਜਾ ਵੜਿੰਗ ਦਾ ਬਿਆਨ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Gelişmiş stratejiler merit king ile kazanca dönüşür, fırsatları kaçırmayın
Uncategorized
July 26, 2026
Terrifying power dynamics within the world of joker fire force ignite intense conflicts
Uncategorized
July 26, 2026
Eficacia del servicio betsson en apuestas deportivas y casino online actualmente
Uncategorized
July 26, 2026
Fondamentali meccanismi con afkspin e nuove opportunità di guadagno passivo online
Uncategorized
July 26, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?