ਪੰਜਾਬ ਚ ਚੱਲ ਰਹੇ NHAI ਦੇ ਪ੍ਰਾਜੈਕਟਾਂ ਸੰਬੰਧੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਾਰਵਾਈ ਕਰਦਿਆਂ ਸੰਬੰਧਿਤ ਜ਼ਿਲ੍ਹਿਆਂ ‘ਚ DC ਅਤੇ SSP ਨੂੰ ਸੰਮਨ ਜਾਰੀ ਕੀਤੇ ਹਨ। ਨਾਲ ਹੀ ਦੱਸ ਦਈਏ ਕਿ 4 ਅਪ੍ਰੈਲ ਨੂੰ NHAI ਦੇ ਖੇਤਰੀ ਡਾਇਰੈਕਟਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ|
ਪੰਜਾਬ ‘ਚ NHAI ਦੇ ਪ੍ਰਾਜੈਕਟਾਂ ਸੰਬੰਧੀ ਕਾਰਵਾਈ ‘ਚ ਆਈ ਪੰਜਾਬ ਤੇ ਹਰਿਆਣਾ ਹਾਈਕੋਰਟ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
