By using this site, you agree to the Privacy Policy and Terms of Use.
Accept
Monday, Apr 27, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Apr 27, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > National > Accident > ਬਟਾਲਾ, ਪਿੰਡ ਸੇਖਵਾਂ ਨਜ਼ਦੀਕ ਇੱਕ ਟਰਾਲੀ ਨਾਲ ਦੋ ਕਾਰਾਂ ਦੀ ਹੋਈ ਟੱਕਰ
AccidentPunjab news

ਬਟਾਲਾ, ਪਿੰਡ ਸੇਖਵਾਂ ਨਜ਼ਦੀਕ ਇੱਕ ਟਰਾਲੀ ਨਾਲ ਦੋ ਕਾਰਾਂ ਦੀ ਹੋਈ ਟੱਕਰ

NewsAdmin
Last updated: March 6, 2025 11:12 am
NewsAdmin
Share
1 Min Read
SHARE

ਜਾਣਕਾਰੀ ਅਨੁਸਾਰ ਬਟਾਲਾ ਨੇੜੇ ਪੈਂਦੇ ਪਿੰਡ ਸੇਖਵਾਂ ਦੇ ਨਜ਼ਦੀਕ ਦੋ ਕਾਰਾਂ ਇੱਕ ਟਰਾਲੀ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਈਆਂ। ਜਿਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ  ਛੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਇੱਕ ਟਰੈਕਟਰ ਟਰਾਲੀ  ਡੈਪ ਉੱਪਰ ਚੜ ਰਹੇ ਸਨ ਜਿਸ ਦੌਰਾਨ ਇੱਕ ਕਾਰ ਕਾਦੀਆਂ ਵਲੋਂ ਆ ਰਹੀ ਸੀ ਜੋ ਟਰਾਲੀ ਨਾਲ ਟਕਰਾਅ ਕੇ ਇੱਕ ਹੋਰ ਕਾਰ ਨਾਲ ਜਾ ਟਕਰਾਈ। ਜਿਸ ਤੋਂ ਬਾਅਦ  ਇਸ ਹਾਦਸੇ ਦੌਰਾਨ ਤਿੰਨ ਵਿਅਕਤੀ ਰਜੇਸ਼ ਵਾਸੀ ਮਿਸ਼ਰਪੁਰਾ, ਸੁਰਜੀਤ ਸਿੰਘ ਪਿੰਡ ਪੰਜਗਰਾਈਆਂ ਅਤੇ ਕਰਨ ਕੁਮਾਰ ਪਿੰਡ ਗੋਤ ਦੀ ਮੌਤ ਹੋ ਗਈ। ਬਾਕੀ ਕਾਰ ਸਵਾਰ ਰਮੇਸ਼ ਕੁਮਾਰ, ਸਰਬਜੀਤ ਸਿੰਘ, ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਸਰਵਣ ਲਾਲ ਸਮੇਤ ਜ਼ਖਮੀ ਹੋ ਗਏ ਸਨ। ਜਿਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਪਹੁੰਚਾਇਆ ਗਿਆ ਸੀ।

You Might Also Like

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਪੀਲ “ਨਰਸਰੀ ਜਮਾਤ ਤੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ਾ ਬਣਾਵੇ ਸਰਕਾਰ “

ਕਾਂਗਰਸ ਵਿਧਾਇਕ ਰਾਣਾ ਗੁਰਜੀਤ ਖਿਲਾਫ਼ ਐਕਸ਼ਨ ‘ਚ ਆਈ ED ਜਲੰਧਰ

ਜ਼ਿਲ੍ਹਾ ਮਲੇਰਕੋਟਲਾ ’ਚ 17 ਜਨਵਰੀ ਨੂੰ ਹੋਵੇਗੀ ਛੁੱਟੀ ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਦੀ ਯਾਦ ‘ਚ ਡੀ. ਸੀ. ਵਲੋਂ ਕੀਤਾ ਗਿਆ ਇਹ ਐਲਾਨ

ਜਲੰਧਰ ਵਿਖੇ ਚੜ੍ਹਦੀ ਸਵੇਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਗੋਲੀਬਾਰੀ

ਕੈਨੇਡਾ ਫੈਡਰਲ ਚੋਣ 2025 ‘ਚ ਬਰਨਬੀ ਸੈਂਟਰ ਹਲਕੇ ਤੋਂ ਹਾਰੇ NDP ਪਾਰਟੀ ਦੇ ਆਗੂ ਜਗਮੀਤ ਸਿੰਘ

TAGGED:#Batala#BreakingNews#EB24Network#Punjab#PunjabNews#RoadAccident
Share This Article
Facebook Twitter Copy Link Print
Share
Previous Article ਫਤਿਹਗੜ੍ਹ ਚੂੜੀਆਂ ਵਿਖੇ ਬੀਤੀ ਰਾਤ 11 ਵਜੇ ਐਸ.ਡੀ.ਐਮ. ਦਫਤਰ ਚੋਂ ਰਿਹਾਅ ਕੀਤੇ ਗਏ ਬੰਦੀ ਬਣਾਏ ਕਿਸਾਨ ਆਗੂ
Next Article ਪੰਜਾਬ ‘ਚ “ਨਸ਼ਾ ਮੁਕਤ ਰੰਗਲਾ ਪੰਜਾਬ” ਮੁਹਿੰਮ ਜਾਰੀ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Kde dostanu bonus bez vkladu a jak ho využít maximálně?
    Uncategorized
    April 27, 2026
    Как эффективно установить связь со службой поддержки 1xbet?
    Uncategorized
    April 27, 2026
    Как эффективно установить связь со службой поддержки 1xbet?
    Uncategorized
    April 27, 2026
    Как эффективно установить связь со службой поддержки 1xbet?
    Uncategorized
    April 27, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?