By using this site, you agree to the Privacy Policy and Terms of Use.
Accept
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > National > Accident > ਤਰਨਤਾਰਨ ਜੰਡਿਆਲਾ ਬਾਈਪਾਸ ਚੌਂਕ ਵਿਖੇ ਟਰੱਕ ਹੇਠ ਆਉਣ ਨਾਲ ਲੜਕੀ ਦੀ ਹੋਈ ਮੌਤ
AccidentPunjab newsRecent Post

ਤਰਨਤਾਰਨ ਜੰਡਿਆਲਾ ਬਾਈਪਾਸ ਚੌਂਕ ਵਿਖੇ ਟਰੱਕ ਹੇਠ ਆਉਣ ਨਾਲ ਲੜਕੀ ਦੀ ਹੋਈ ਮੌਤ

News Editor
Last updated: December 27, 2024 10:40 am
News Editor
Share
1 Min Read
SHARE

EB24Network: ਤਰਨਤਾਰਨ ਜੰਡਿਆਲਾ ਬਾਈਪਾਸ ਚੌਂਕ ਵਿਖੇ ਸਵੇਰੇ ਟਰੱਕ ਵਿੱਚ ਟੱਕਰ ਹੋਣ ਨਾਲ ਵਾਪਰੀ ਦੁਰਘਟਨਾ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ। ਮੌਕੇ ’ਤੇ ਪੁਲਿਸ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਰਜਵੰਤ ਕੌਰ ਆਪਣੇ ਘਰ ਤੋਂ ਆਈ. ਟੀ. ਆਈ. ਕਦ ਗਿੱਲ ਵਿਖੇ ਜਾਂਦੇ ਸਮੇਂ ਤਰਨਤਾਰਨ ਸ਼ਹਿਰ ਜੰਡਿਆਲਾ ਬਾਈਪਾਸ ਚੌਂਕ ਪਾਰ ਕਰਦੇ ਸਮੇਂ ਅਚਾਨਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆ ਗਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਟਰੱਕ ਡਰਾਈਵਰ ਫਰਾਰ ਹੋ ਗਿਆ।

You Might Also Like

ਮਹਾਰਾਜਿਆਂ ਵਾਂਗ ਮਾਰੀ ਦਿਲਜੀਤ ਦੋਸਾਂਝ ਨੇ ਮੈੱਟ ਗਾਲਾ 2025 ਸਮਾਰੋਹ ‘ਚ ਐਂਟਰੀ

SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਐਲਾਨ

ਖਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਗੜਗੱਜ ਦਾ ਸੰਦੇਸ਼

‘ਆਪ’ ਵੱਲੋਂ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਦਾ ਸੱਦਾ

ਗੁਰੂ ਹਰਸਹਾਏ, ਫਿਰੋਜ਼ਪੁਰ: ਚੋਰਾਂ ਵੱਲੋਂ  ਸਿਵਲ ਹਸਪਤਾਲ ‘ਚੋਂ 8800 ਤੋਂ ਵੱਧ ਨਸ਼ੀਲੀਆਂ ਗੋਲੀਆਂ ਚੋਰੀ

Share This Article
Facebook Twitter Copy Link Print
Share
Previous Article ਸ਼੍ਰੋਮਣੀ ਕਮੇਟੀ ਵੱਲੋਂ ਵੀਰ ਬਾਲ ਦਿਵਸ ਤੇ ਨਾਂਅ ’ਤੇ ਜਤਾਇਆ ਗਿਆ ਮੁੜ ਇਤਰਾਜ
Next Article ICC ਵੱਲੋਂ ਵਿਰਾਟ ਕੋਹਲੀ ਨੂੰ ਲਗਾਇਆ ਗਿਆ ਜ਼ੁਰਮਾਨਾ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Jakie są warunki wypłaty prawdziwych pieniędzy z bonusami w kasynie Vox?
    Uncategorized
    April 23, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?