ਰੂਬੀ ਢੱਲਾ ਨੇ ਆਪਣੇ ਆਪ ਨੂੰ ਕੈਨੇਡਾ ‘ਚ PM ਦੀ ਰੇਸ ਚੋਂ ਬਾਹਰ ਕੱਢ ਲਿਆ ਹੈ। ਜਿਸ ਤੋਂ ਬਾਅਦ ਲਿਬਰਲ ਪਾਰਟੀ ਵੱਲੋਂ ਉਹਨਾਂ ਨੂੰ ਅਯੋਗ ਕਰਾਰ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਰੂਬੀ ਢੱਲਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਇਹ ਦੋਸ਼ ਜੋ ਪਾਰਟੀ ਵੱਲੋਂ ਲਗਾਏ ਜਾ ਰਹੇ ਹਨ ਉਹ ਮਨਘੜ੍ਹਤ ਅਤੇ ਝੂਠੇ ਹਨ ਅਤੇ ਇਹ ਮੇਰੇ ਲਈ ਨਿਰਾਸ਼ਾਜਨਕ ਅਤੇ ਦੁਖਦਾਈ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਕੈਨੇਡਾ ਲਈ ਲੜਾਂਗੀ ਅਤੇ ਕੈਨੈਡਾ ਵਾਸੀਆਂ ਲਈ ਜ਼ਰੂਰ ਖੜੂਗੀ।
ਲਿਬਰਲ ਪਾਰਟੀ ਵੱਲੋਂ ਰੂਬੀ ਢੱਲਾ ਨੂੰ ਅਯੋਗ ਕਰਾਰ

Leave a Comment
Leave a Comment