ਜਾਣਕਾਰੀ ਅਨੁਸਾਰ ਪਿੰਡ ਭਾਗੋਵਾਲ ਦੇ ਜੰਮਪਲ ਜੋਗਰਾਜ ਸਿੰਘ ਕਾਹਲੋਂ ਨੂੰ ਕੈਨੇਡਾ ਸਰਕਾਰ ਵੱਲੋਂ ਅਹਿਮ ਤੇ ਜ਼ਿੰਮੇਵਾਰ ਅਹੁੱਦਾ ਪ੍ਰਦਾਨ ਕਰਦਿਆਂ ਵਿਧਾਨ ਸਭਾ (ਬੀ. ਸੀ.) ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਭਾਰਤ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਪੰਜਾਬੀ ਬੀ.ਸੀ. ਵਿੱਚ ਰਹਿ ਰਹੇ ਪੰਜਾਬੀਆਂ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ਤੱਕ ਪਹੁੰਚਾਉਣ ‘ਚ ਮਦਦ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਜੋਗਰਾਜ ਸਿੰਘ ਕਾਹਲੋਂ ਪਿਛਲੇ 5 ਸਾਲ ਤੋਂ ਇੱਕ ਨਾਮਵਰ ਅਦਾਰਾ ਪ੍ਰਾਈਮ ਏਸ਼ੀਆ (ਟੀਵੀ) ਕੈਨੇਡਾ ਦੇ ਮੁੱਖ
ਦਫ਼ਤਰ ’ਚ ਹੋਸਟ ਵਜੋਂ ਕੰਮ ਕਰ ਰਿਹਾ ਸੀ।
ਪੰਜਾਬ ਵਾਸੀ ਜੋਗਰਾਜ ਸਿੰਘ ਕਾਹਲੋਂ ਨੂੰ ਮਿਲਿਆ ਕੈਨੇਡਾ ਸਰਕਾਰ ਵੱਲੋਂ ਅਹਿਮ ਤੇ ਜ਼ਿੰਮੇਵਾਰ ਅਹੁੱਦਾ

Leave a Comment
Leave a Comment