ਲੋਕ ਸਭਾ ਦੌਰਾਨ ਪੇਸ਼ ਹੋਵੇਗੀ ਵਕਫ ਬਿੱਲ ‘ਤੇ ਜਿਪਸੀ ਰਿਪੋਰਟ
1 ਫਰਵਰੀ ਯਾਨੀ ਸ਼ਨੀਵਾਰ ਨੂੰ ਦੇਸ਼ ਦਾ 2025-26 ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਵੱਲੋਂ ਬਜਟ ਵਿੱਚ ਕਈ ਬਦਲਾਅ ਕੀਤੇ ਗਏ ਹਨ ਜਿਸਦੇ ਚੱਲਦਿਆਂ ਅੱਜ ਬਜਟ ਸੈਸ਼ਨ ਦੀ ਤੀਸਰੀ ਬੈਠਕ ਹੈ। ਜਾਣਕਾਰੀ ਅਨੁਸਾਰ ਅੱਜ ਦੀ ਲੋਕ ਸਭਾ ਦੌਰਾਨ ਵਕਫ ਬਿੱਲ ‘ਤੇ ਜਿਪਸੀ ਰਿਪੋਰਟ ਪੇਸ਼ ਕੀਤੀ ਜਾਵੇਗੀ।