ਅਜਨਾਲਾ ਸ਼ਹਿਰ ਵਿਖੇ ਉਦੋਂ ਸੋਗ ਦੀ ਲਹਿਰ ਫੈਲ ਗਈ ਜਦ ਇੱਕ ਤੇਜ਼ ਰਫਤਾਰ ਬਲੈਰੋ ਗੱਡੀ ਨੇ 13 ਸਾਲ ਦਾ ਬੱਚਾ ਕੁਚਲ ਦਿੱਤਾ ਅਤੇ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਮ੍ਰਿਤਕ ਬੱਚਾ ਅਜਨਾਲਾ ਸ਼ਹਿਰ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ ਸਾਈਕਲ ’ਤੇ ਜਾ ਰਿਹਾ ਸੀ। ਨਾਲ ਹੀ ਦੱਸ ਦਈਏ ਕਿ ਮ੍ਰਿਤਕ ਬੱਚੇ ਦੀ ਪਹਿਚਾਣ ਗੁਰਸ਼ਬਦਮੀਤ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਵਜੋਂ ਹੋਈ ਹੈ।
ਅਜਨਾਲਾ ਸ਼ਹਿਰ ’ਚ ਫੈਲੀ ਸੋਗ ਦੀ ਲਹਿਰਤੇਜ਼ ਰਫਤਾਰ ਬਲੈਰੋ ਗੱਡੀ ਨੇ ਕੁਚਲਿਆ 13 ਸਾਲ ਦਾ ਬੱਚਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
