By using this site, you agree to the Privacy Policy and Terms of Use.
Accept
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Crime > ਪੰਜਾਬ ਚ ਪੁਲਿਸ ਨੇ ਤਿੰਨ ਏਜੰਟਾਂ ਵਿਰੁੱਧ ਕੇਸ ਕੀਤਾ ਦਰਜ
CrimePunjab newsRecent Post

ਪੰਜਾਬ ਚ ਪੁਲਿਸ ਨੇ ਤਿੰਨ ਏਜੰਟਾਂ ਵਿਰੁੱਧ ਕੇਸ ਕੀਤਾ ਦਰਜ

NewsAdmin
Last updated: June 4, 2025 12:44 pm
NewsAdmin
Share
2 Min Read
SHARE

ਜਾਣਕਾਰੀ ਅਨੁਸਾਰ ਇੱਕ ਮਹੀਨਾ ਪਹਿਲਾ ਆਸਟ੍ਰੇਲੀਆ ਜਾਂਦੇ ਸਮੇਂ ਤਿੰਨ ਨੌਜਵਾਨ ਇਰਾਨ ‘ਚ ਅਗਵਾ ਕਰ ਲਏ ਗਏ ਸਨ। ਜਿਸ ਤੋਂ ਬਾਅਦ ਅੱਜ ਈਰਾਨ ਦੀ ਤਹਿਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਛੁਡਵਾ ਲਿਆ ਹੈ।ਦੱਸ ਦਈਏ  ਕਿ ਇਹ ਤਿੰਨੋ ਨੌਜਵਾਨ 1 ਮਈ ਨੂੰ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਏਜੰਟ ਵੱਲੋਂ ਵਧੀਆ ਕੰਮ ਦਾ ਦਾਅਵਾ ਕੀਤੀ ਗਿਆ ਸੀ ਪਰੰਤੂ ਕਈ ਵਾਰ ਫਲਾਈਟਾਂ ਦੀ ਤਾਰੀਖਾਂ ਨੂੰ ਮੁਲਤਵੀ ਕੀਤਾ ਗਿਆ ਸੀ ਤੇ ਆਖਿਰ 1 ਮਈ ਨੂੰ ਤਿੰਨਾਂ ਨੌਜਵਾਨਾਂ ਨੂੰ ਇੱਕ ਉਡਾਣ ਰਾਹੀਂ ਤਹਿਰਾਨ ਭੇਜ ਦਿੱਤਾ ਗਿਆ ਸੀ, ਜਿਥੇ ਉਹਨਾਂ ਨੂੰ ਦਾਅਵਾ ਕੀਤਾ ਗਿਆ ਸੀ ਕਿ ਇਹ ਉਹਨਾਂ ਦੀ ਸਟੇ ਹੋਵੇਗੀ ਅਤੇ ਉੱਥੇ ਉਹਨਾਂ ਨੂੰ ਆਸਟ੍ਰੇਲੀਆ ਲਈ ਜਲਦੀ ਪਹੁੰਚਾਉਣ ਵਾਲੀ ਉਡਾਣ ਉਪਲਬਧ ਹੋ ਜਾਵੇਗੀ।

ਜਦ ਤਿੰਨੋ ਨੌਜਵਾਨ ਤਹਿਰਾਨ ਪੁੱਜੇ ਤਾਂ ਜਦ ਉਹ ਆਪਣੇ ਹੋਟਲ ਲਈ ਇੱਕ ਕੈਬ ਵਿੱਚ ਸਵਾਰ ਹੋਏ ਤਾਂ ਉੱਥੇ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਅਮ੍ਰਿਤਪਾਲ ਨਾਂਅ ਦੇ ਇੱਕ ਨੌਜਵਾਨ ਨੇ ਆਪਣੇ ਘਰ ਫ਼ੋਨ ਕਰ ਕੇ ਦੱਸਿਆ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਜਿੱਥੇ ਉਹਨਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਹ ਤਿੰਨੇ ਨੌਜਵਾਨ ਹੁਸ਼ਿਆਰਪੁਰ, ਨਵਾਂਸ਼ਹਿਰ, ਸੰਗਰੂਰ ਦੇ ਦੱਸੇ ਜਾ ਰਿਹਾ ਹਨ। ਅੱਜ ਤਹਿਰਾਨ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਛੁਡਵਾ ਲਿਆ ਹੈ ਅਤੇ ਜਲਦ ਹੀ ਤਿੰਨੋ ਪੰਜਾਬੀ ਨੌਜਵਾਨ ਦੇਸ਼ ਵਾਪਿਸ ਪਰਤਣਗੇ। ਦੱਸ ਦਈਏ ਕਿ ਦੋਸ਼ੀ ਏਜੰਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।  ਹੈ।

You Might Also Like

ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਕਿਸਾਨੀ ਅੰਦੋਲਨ ਨੂੰ ਜਬਰਦਸਤੀ ਖਤਮ ਕਰਾਉਣ ‘ਤੇ ਰੋਸ ਪ੍ਰਗਟ

ਪੰਜਾਬ-ਹਰਿਆਣਾ ਸਮੇਤ ਜਲੰਧਰ ਈ.ਡੀ. ਵੱਲੋਂ 11 ਥਾਵਾਂ ’ਤੇ ਛਾਪੇਮਾਰੀ 6 ਕੰਪਨੀਆਂ ਤੋਂ 2 ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ

ਥਾਣਾ ਭਿੰਡੀ ਸੈਦਾਂ ਦੀ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ

ਅੱਜ ਤੋਂ ਹੋਵੇਗੀ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ

China Masters ; ਲਕਸ਼ੇ ਕੁਆਰਟਰ ਫਾਈਨਲ ’ਚ, PV Sindhu ਦਾ ਸਫ਼ਰ ਰੁਕਿਆ, ਮਹਿਲਾ ਸਿੰਗਲਜ਼ ‘ਚ ਅਨੁਪਮਾ ਉਪਾਧਿਆਏ ਤੇ ਮਾਲਵਿਕਾ ਬੰਸੋੜ ਵੀ ਬਾਹਰ

Share This Article
Facebook Twitter Copy Link Print
Share
Previous Article IPL 2025 ਜਿੱਤਣ ਵਾਲੀ RCB ਹੋਈ ਮਾਲੋਮਾਲ
Next Article ਯੂਟਿਊਬਰ ਜਸਬੀਰ ਸਿੰਘ ਪਾਕਿਸਤਾਨ ਲਈ ਜਸੂਸੀ ਦੇ ਦੋਸ਼ ‘ਚ ਗ੍ਰਿਫਤਾਰ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Detailed analysis revealing the best of thevegashero.uk for casino enthusiasts
Uncategorized
September 8, 2026
Αξιολόγηση παιχνιδιού, κριτικές και ασφάλεια στο the-nines-casinos.com για παίκτες
Uncategorized
September 8, 2026
Excepcional plataforma y ivybet1.com para apostas deportivas con total seguridad
Uncategorized
September 8, 2026
Wydarzenia_sportowe_oraz_nines-casino_pl_to_idealne_połączenie_dla_fanów_emoc
Post
September 8, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?