ਜਲੰਧਰ ਦੀ ਓਲਡ ਰੇਲਵੇ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੁਰੱਖਿਆ ਕਰਮੀ ਕੋਲੋਂ ਅਚਾਨਕ ਜ਼ਮੀਨ ’ਤੇ 2 ਨਾਲੀ ਬੰਦੂਕ ਡਿੱਗ ਗਈ ਜਿਸ ਵਜੋਂ 2 ਫਾਇਰ ਹੋ ਗਏ। ਨਾਲ ਹੀ ਦੱਸ ਦਈਏ ਕਿ ਘਟਨਾ ਦਾ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਜੋ ਲੋਕ ਬੈਂਕ ਵਿੱਚ ਮੌਜੂਦ ਸਨ ਉਹਨਾਂ ਦੇ ਬੰਦੂਕਾਂ ਦੇ ਟੁੱਕੜੇ ਵੀ ਲੱਗੇ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ‘ਤੇ ਪੁਲਿਸ ਨੇ ਪੁੱਜ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੀ ਪੰਜਾਬ ਨੈਸ਼ਨਲ ਬੈਂਕ ‘ਚ ਹੋਈ ਫਾਇਰਿੰਗ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
