By using this site, you agree to the Privacy Policy and Terms of Use.
Accept
Tuesday, Jul 28, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Jul 28, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Punjab news > ਜਿਉਂਦ ਮਾਈਨਰ ਦੀ ਨਹਿਰ ‘ਚ ਪਿਆ ਪਾੜ
Punjab newsRecent Post

ਜਿਉਂਦ ਮਾਈਨਰ ਦੀ ਨਹਿਰ ‘ਚ ਪਿਆ ਪਾੜ

NewsAdmin
Last updated: May 3, 2025 11:40 am
NewsAdmin
Share
1 Min Read
SHARE

ਤਪਾ ਮੰਡੀ ਦੇ ਪਿੰਡ ਜਿਉਂਦ ਮਾਈਨਰ ਸੂਏ ਦੇ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਫੈਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸਦੇ ਚੱਲਦਿਆਂ ਲੋਕ ਚਿੰਤਿਤ ਹਨ ਕਿ ਸੂਏ ਦਾ ਪਾਣੀ ਉਹਨਾਂ ਦੇ ਘਰਾਂ ਵੱਲ ਨੂੰ ਨਾ ਆ ਜਾਵੇ। ਇਸ ਮਾਮਲੇ ਬਾਰੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਹੈ ਕਿ ਜਿਉਂਦ ਮਾਈਨਰ ਸੂਏ ਦੀ ਸਬੰਧਤ ਮਹਿਕਮੇ ਵੱਲੋਂ ਸਮੇਂ ਸਿਰ ਕੋਈ ਵੀ ਸਾਫ-ਸਫਾਈ ਨਹੀਂ ਕਰਵਾਈ ਗਈ ਹੈ ਜਿਸ ਵਜੋਂ ਅੱਜ ਸੂਏ ‘ਚ ਪਾੜ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਮਾਤਰਾ ਨੂੰ ਘਟਾਉਣ ਲਈ ਫਿਲਹਾਲ ਸੂਏ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਹੈ।

You Might Also Like

ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਅਣਪਛਾਤੇ ਵਿਅਕਤੀ ਨੇ ਭੇਜਿਆ ਧਮਕੀ ਭਰਿਆ ਮੇਲ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਇਕ ਹੋਰ ਸੀਨੀਅਰ ਆਗੂ ਨੇ ਪਾਰਟੀ ਛੱਡੀ

ਮੁਹਾਲੀ ਵਿਖੇ ਕਾਰ ਪਾਰਕਿੰਗ ਕਾਰਨ ਦੋ ਧਿਰਾਂ ‘ਚ ਹੋਈ ਗੋਲੀਬਾਰੀ

ਦਿੱਲੀ ਦੀ CM ਰੇਖਾ ਗੁਪਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

PRTC ਅਤੇ PUNBUS ਠੇਕਾ ਮੁਲਾਜ਼ਮਾਂ ਨੇ ਬਦਲਿਆ ਫੈਸਲਾ

TAGGED:#BreakingNews#Canal#CropDamage#EB24Network#PunjabNews#TapaMandi#Water
Share This Article
Facebook Twitter Copy Link Print
Share
Previous Article Strategien und Regulierung im Online-Glücksspiel
Next Article Die Welt der Spielautomaten: Chancen, Strategien und der Einfluss auf das Glücksspiel
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Oportunitățile generoase oferite de https://the-nvcasino-ro1.com transformă divertismentul într-o pasiune profitabilă
Uncategorized
July 27, 2026
Geweldige spanning ontdek je bij https://the-uspin.nl en hun innovatieve spelselectie
Uncategorized
July 27, 2026
Essentieel advies en inspiratie rondom the-lucky-gems-netherlands.nl voor jouw ideale keuze
Uncategorized
July 27, 2026
Exzellente Strategien rund um thebigclashs-casino.com für erfahrene Nutzer
Uncategorized
July 27, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?