ਤਪਾ ਮੰਡੀ ਦੇ ਪਿੰਡ ਜਿਉਂਦ ਮਾਈਨਰ ਸੂਏ ਦੇ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਫੈਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸਦੇ ਚੱਲਦਿਆਂ ਲੋਕ ਚਿੰਤਿਤ ਹਨ ਕਿ ਸੂਏ ਦਾ ਪਾਣੀ ਉਹਨਾਂ ਦੇ ਘਰਾਂ ਵੱਲ ਨੂੰ ਨਾ ਆ ਜਾਵੇ। ਇਸ ਮਾਮਲੇ ਬਾਰੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਹੈ ਕਿ ਜਿਉਂਦ ਮਾਈਨਰ ਸੂਏ ਦੀ ਸਬੰਧਤ ਮਹਿਕਮੇ ਵੱਲੋਂ ਸਮੇਂ ਸਿਰ ਕੋਈ ਵੀ ਸਾਫ-ਸਫਾਈ ਨਹੀਂ ਕਰਵਾਈ ਗਈ ਹੈ ਜਿਸ ਵਜੋਂ ਅੱਜ ਸੂਏ ‘ਚ ਪਾੜ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਮਾਤਰਾ ਨੂੰ ਘਟਾਉਣ ਲਈ ਫਿਲਹਾਲ ਸੂਏ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਹੈ।
ਜਿਉਂਦ ਮਾਈਨਰ ਦੀ ਨਹਿਰ ‘ਚ ਪਿਆ ਪਾੜ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
