ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਬੱਲ੍ਹੋ ‘ਚ ਨਸ਼ਿਆਂ ਵਿਰੁੱਧ ਪਿੰਡ ਦੀ ਪੰਚਾਇਤ ਨੇ ਕਾਰਵਾਈ ਕਰਦਿਆਂ ਪਿੰਡ ‘ਚ ਨਸ਼ਾ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਨਸ਼ਾ ਛੱਡੋ, ਅਸੀਂ ਇਲਾਜ ਕਰਵਾਵਾਂਗੇ। ਉਹਨਾਂ ਕਿਹਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਨਸ਼ਾ ਕਰਦੇ ਰਹਾਂਗੇ ਤਾਂ ਸਾਡੀ ਅਗਲੀ ਪੀੜੀ ਦਾ ਜਨਮ ਅਸੰਭਵ ਹੈ। ਜੇਕਰ ਨਵੀਂ ਪੀੜੀ ਹੀ ਨਹੀਂ ਪੈਦਾ ਹੋਵੇਗੀ ਤਾਂ ਸਾਡੀਆਂ ਜਾਇਦਾਦਾਂ, ਕੋਠੀਆਂ ਸਭ ਵਿਅਰਥ ਜਾਣਗੀਆਂ।
ਬਠਿੰਡਾ ਦੇ ਪਿੰਡ ਬੱਲ੍ਹੋ ‘ਚ ਨਸ਼ਿਆਂ ਵਿਰੁੱਧ ਪਿੰਡ ਵਾਲਿਆਂ ਦੀ ਕਾਰਵਾਈ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
