10 ਗ੍ਰਾਮ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਹੋਈ ਪਾਰ
ਅੱਜ ਸੋਨੇ ਦੀਆਂ ਕੀਮਤਾਂ ਚ ਜਬਰਦਸਤ ਵਾਧਾ ਦਰਜ ਹੋਇਆ ਹੈ। ਦੱਸ ਦਈਏ ਕਿ ਮਹੀਨਾ ਭਰ ‘ਚ ਸੋਨੇ ਦੀ ਕੀਮਤ 11,750 ਰੁਪਏ ਵੱਧ ਚੁੱਕੀ ਹੈ ਯਾਨੀ 10 ਗ੍ਰਾਮ ਸੋਨੇ ਦੀ ਕੀਮਤ 1,01,600 ਰੁਪਏ ਤੱਕ ਪਹੁੰਚ ਚੁੱਕੀ ਹੈ।

Sign in to your account