ਜਾਣਕਾਰੀ ਅਨੁਸਾਰ ਹੁਣ ਟਰਾਂਸਪੋਰਟ ਅਥਾਰਿਟੀ ਵੱਲੋਂ ਟਰਾਂਸਪੋਰਟ ਵਿਭਾਗ ਦੀ ਹਾਜ਼ਰੀ ‘ਚ ਸਖ਼ਤੀ ਕਰਦਿਆਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ mSewa ਐੱਪ ਰਾਹੀਂ ਬਾਇਓਮੈਟ੍ਰਿਕ ਜ਼ਰੀਏ ਟਰਾਂਸਪੋਰਟ ਵਰਕਰਾਂ ਦੀ ਹਾਜ਼ਰੀ ਲੱਗੇਗੀ ਅਤੇ ਨਾਲ ਹੀ ਸਮੇਂ ਸਿਰ ਨਾ ਪਹੁੰਚਣ ‘ਤੇ ਤਨਖ਼ਾਹ ਕੱਟੇਗੀ।
ਟਰਾਂਸਪੋਰਟ ਵਿਭਾਗ ਦੀ ਹਾਜ਼ਰੀ ‘ਚ ਸਖ਼ਤੀ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
