ਸਿੱਖਿਆ ਦੇ ਖੇਤਰ ਲਈ ਪੰਜਾਬ ਬਜਟ 2025-26 ਦੌਰਾਨ 17975 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸਦੇ ਚੱਲਦਿਆਂ ਹਰਪਾਲ ਸਿੰਘ ਚੀਮਾ ਨੇ ਬਿਆਨ ਕਰਦਿਆਂ ਦੱਸਿਆ ਕਿ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈੱਸ ‘ਚ ਬਦਲਿਆ ਜਾਵੇਗਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਤਕਨੀਕੀ ਸਿੱਖਿਆ ਲਈ 579 ਕਰੋੜ ਰੁਪਏ ਰੱਖੇ ਜਾਣਗੇ ਅਤੇ ਨਵੀਂ ਆਈ.ਟੀ.ਆਈ. 33 ਕਰੋੜ ਦੀ ਲਾਗਤ ਨਾਲ ਖੋਲੀ ਗਈ ਹੈ
ਪੰਜਾਬ ਬਜਟ 2025-26: ਸਿੱਖਿਆ ਲਈ 17975 ਕਰੋੜ ਰੁਪਏ ਦਾ ਬਜਟ ਜਾਰੀ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
