ਫਲੋਰੀਡਾ ਦੇ ਤੱਟ ‘ਤੇ 9 ਮਹੀਨੇ ਬਾਅਦ ਹੋਵੇਗੀ ਲੈਂਡ
ਜਾਣਕਾਰੀ ਅਨੁਸਾਰ ਸੁਨੀਤਾ ਵਿਲਿਅਮਜ਼ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸ ਆ ਰਹੀ ਹੈ ਜਿਸਨੂੰ ਲੈਣ ਲਈ ਸਪੇਸਐਕਸ ਦਾ ਕੈਪਸੂਲ ਰਵਾਨਾ ਹੋਇਆ ਹੈ। ਦੱਸ ਦਈਏ ਕਿ ਸੁਨੀਤਾ ਵਿਲਿਅਮਜ਼ ਮੰਗਲਵਾਰ ਨੂੰ ਫਲੋਰੀਡਾ ਵਿੱਚ ਸ਼ਾਮ 5:57 ਵਜੇ EST (ਬੁੱਧਵਾਰ ਨੂੰ 3.27 AM IST) ‘ਤੇ ਲੈਂਡ ਹੋਵੇਗੀ।

