ਬੀਤੇ ਦਿਨੀ ਇੱਕ ਸਖਸ਼ ਖੰਨਾ ਤੋਂ ਸੰਗਰੂਰ ਆਇਆ ਸੀ ਜਿਸ ਵੱਲੋਂ ਗੰਜੇਪਨ ਤੋਂ ਛੁਟਕਾਰਾ ਦਵਾਉਣ ਦਾ ਦਾਅਵਾ ਕੀਤਾ ਗਿਆ ਸੀ ਪਰੰਤੂ ਉਸ ਦੀ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਕੁੱਲ 65 ਲੋਕਾਂ ਦੀਆਂ ਅੱਖਾਂ ‘ਤੇ ਬੁਰਾ ਅਸਰ ਪਿਆ ਹੈ ਜਿਹਨਾਂ ਵਿੱਚੋਂ ਕਈਆਂ ਦੀਆਂ ਅੱਖਾਂ ਲਾਲ ਹੋ ਗਈਆਂ ਅਤੇ ਕਈਆਂ ਦੀਆਂ ਅੱਖਾਂ ਵਿੱਚ ਜਲਨ ਹੋਣੀ ਸ਼ੁਰੂ ਹੋ ਗਈ ਸੀ। ਇਸ ਮਾਮਲੇ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਲੋਕਾਂ ਉੱਤੇ FIR ਦਰਜ ਕੀਤੀ ਹੈ।
ਸੰਗਰੂਰ ਦੇ ਮੰਦਰ ‘ਚ ਲਗਾਏ ਗੰਜੇਪਨ ਤੋਂ ਛੁਟਕਾਰਾ ਦਵਾਉਣ ਦੇ ਕੈਂਪ ਦੌਰਾਨ 65 ਲੋਕਾਂ ਦੀਆਂ ਅੱਖਾਂ ‘ਤੇ ਪਿਆ ਬੁਰਾ ਅਸਰ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
