ਇਹ ਖ਼ਬਰ ਦਿੱਲੀ ਦੀ ਹੈ ਹੈ ਜਿੱਥੇ ਇੱਕ ਨਸ਼ੇ ਵਿੱਚ ਧੁੱਤ ਮਹਿਲਾ ਕਾਰ ਚਲਾ ਰਹੀ ਸੀ, ਨੇ ਸਾਹਮਣਿਓਂ ਆਉਂਦੀ CISF ਅਧਿਕਾਰੀਆਂ ਦੀ ਬੱਸ ਨੂੰ ਗ਼ਲਤ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜਦੋਂ CISF ਅਧਿਕਾਰੀਆਂ ਵੱਲੋਂ ਉਸਨੂੰ ਰੋਕਿਆ ਗਿਆ ਤਾਂ ਇਹ ਮਹਿਲਾ ਨੇ ਅਧਿਕਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।