ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੰਦਿਆਂ ਐਲਾਨ ਕੀਤਾ ਹੈ ਕਿ ਅਮਰੀਕਾ ਵੱਲੋਂ 4 ਮਾਰਚ ਤੋਂ ਲਗਾਏ ਜਾਣ ਵਾਲੇ ਟੈਰੀਫ਼ ਨੂੰ ਉਹਨਾਂ ਵੱਲੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਅਮਰੀਕਾ ਵੱਲੋਂ ਗੈਰ ਵਾਜਿਬ ਟੈਰੀਫ਼ ਲਗਾਇਆ ਜਾਵੇਗਾ ਤਾਂ ਉਹ ਇਸਦਾ ਸਖ਼ਤ ਜਵਾਬ ਦੇਣਗੇ।