ਜਾਣਕਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 5 ਆਈ.ਏ.ਐਸ. ਅਧਿਕਾਰੀ ਤੇ 1 ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਜਿਸਦੀ ਸਰਕਾਰ ਵੱਲੋਂ ਇੱਕ ਕਾਪੀ ਵੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਇਹਨਾਂ ਅਧਿਕਾਰੀਆਂ ਦਾ ਪੂਰਾ ਬਿਓਰਾ ਵੀ ਪ੍ਰਦਾਨ ਕੀਤਾ ਗਿਆ ਹੈ ਕਿ ਕਿਹੜੇ ਅਧਿਕਾਰੀ ਦਾ ਕਿੱਥੇ ਤਬਾਦਲਾ ਕੀਤਾ ਗਿਆ ਹੈ।

