ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਅੱਜ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਦੇ ਵੱਖ ਵੱਖ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਛਾਪੇਮਾਰੀ ਕੀਤੀ ਹੈ। ਇਹਨਾਂ ਥਾਵਾਂ ਵਿੱਚ ਉਹਨਾਂ ਦੀ ਸੈਕਟਰ 9 ਦੀ ਰਿਹਾਇਸ਼ ਅਤੇ ਦਫ਼ਤਰ ਸ਼ਾਮਲ ਹਨ।

Sign in to your account