ਭਾਜਪਾ ਸੰਸਦ ਮੈਂਬਰ ਬਾਂਸੂਰੀ ਸਵਰਾਜ ਵੱਲੋਂ ਜਨਪਥ ਵਿਖੇ ਪੋਲਿੰਗ ਸਟੇਸ਼ਨ’ਤੇ ਵੋਟ ਪਾਉਣ ਉਪਰੰਤ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਦੌਰਾਨ ਉਹਨਾਂ ਕਿਹਾ ਕਿ “ਅੱਜ ਦਿੱਲੀ ਵਿੱਚ ਲੋਕਤੰਤਰ ਦਾ ਤਿਉਹਾਰ ਹੈ ਅਤੇ ਮੈਂ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਆਉਣ ਅਤੇ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਤਾਂ ਜੋ ਦਿੱਲੀ ਵਿਕਸਤ ਦੇਸ਼ ਦੀ ਇੱਕ ਵਿਕਸਤ ਰਾਜਧਾਨੀ ਬਣ ਸਕੇ। ਨਾਲ ਹੀ ਉਹਨਾਂ ਕਿਹਾ ਕਿ 8 ਫਰਵਰੀ ਨੂੰ ਸਿਰਫ਼ ਕਮਲ ਹੀ ਖਿੜੇਗਾ।
ਭਾਜਪਾ ਸੰਸਦ ਮੈਂਬਰ ਬਾਂਸੂਰੀ ਸਵਰਾਜ: 8 ਫਰਵਰੀ ਨੂੰ ਸਿਰਫ਼ ਕਮਲ ਹੀ ਖਿੜੇਗਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
