By using this site, you agree to the Privacy Policy and Terms of Use.
Accept
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Punjab news > ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ‘ਚ ਸਲਾਨਾ ਸ਼ਹੀਦੀ ਸਭਾ ਅੱਜ ਹੋਈ ਸ਼ੁਰੂ
Punjab newsRecent Post

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ‘ਚ ਸਲਾਨਾ ਸ਼ਹੀਦੀ ਸਭਾ ਅੱਜ ਹੋਈ ਸ਼ੁਰੂ

News Editor
Last updated: December 25, 2024 12:37 pm
News Editor
Share
1 Min Read
SHARE

ਪੁੱਤਰਾਂ ਦੇ ਦਾਨੀ ਅਤੇ ਸਿੱਖਾਂ ਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸਲਾਨਾ ਤਿੰਨ ਰੋਜ਼ਾ ਸ਼ਹੀਦੀ ਸਭਾ ਦੀ ਸ਼ੁਰੂਆਤ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 27 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਸਮੁੱਚੀ ਅਗਵਾਈ ਹੇਠ ਸ਼ਹੀਦੀ ਨਗਰ ਕੀਰਤਨ ਸਜਾਇਆ ਜਾਵੇਗਾ।

You Might Also Like

ਕਪੂਰਥਲਾ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਟਰੱਕ ਨਾਲ ਭਿਆਨਕ ਟੱਕਰ, ਦੋਵੇਂ ਲੜਕਿਆਂ ਦੀ ਮੌਕੇ ‘ਤੇ ਮੌਤ

ਪੁਲਿਸ ਨੇ ਕੱਸਿਆ ਪਾਦਰੀ ਬਜਿੰਦਰ ‘ਤੇ ਸ਼ਿਕੰਜਾ, ਮੁੱਲਾਂਪੁਰ ਥਾਣੇ ‘ਚ ਮਹਿਲਾ ਨੇ ਕਰਾਈ ਪਾਦਰੀ ਵਿਰੁੱਧ FIR ਦਰਜ

ਬ੍ਰਾਜ਼ੀਲ ਦੇ ਪਸ਼ੂ ਮੇਲੇ ਦੌਰਾਨ 40 ਕਰੋੜ ‘ਚ ਵਿਕੀ ਭਾਰਤੀ ਨਸਲ ਦੀ ਗਾਂ, ਤੋੜੇ ਸਾਰੇ ਰਿਕਾਰਡ

Cyclone Fengal: ਪੰਜਾਬ ਉਤੇ ਵੀ ਹੋਵੇਗਾ ਬੰਗਾਲ ਵੱਲੋਂ ਆ ਰਹੀ ‘ਆਫਤ’ ਦਾ ਅਸਰ?, ਅਗਲੇ 24 ਘੰਟੇ ਅਹਿਮ…

EPFO: ਕਰਮਚਾਰੀਆਂ ਲਈ ਵੱਡੀ ਖਬਰ! ਪ੍ਰਾਵੀਡੈਂਟ ਫੰਡ ਲਈ ਬਣੇ ਨਵੇਂ ਨਿਯਮ, ਸਰਕਾਰ ਨੇ ਕੀਤਾ ਬਦਲਾਅ

Share This Article
Facebook Twitter Copy Link Print
Share
Previous Article crime-scene-image ਤਰਨ ਤਾਰਨ ‘ਚ ਤਿੰਨ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਗੋਲੀ ਲੱਗਣ ਕਾਰਨ ਦੋ ਗੈਂਗਸਟਰ ਹੋਏ ਜ਼ਖਮੀ
Next Article ਆਓ ਜਾਣੀਏ ਭਾਰਤ ਦੀਆਂ Must-Try Dishes ਬਾਰੇ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Kaszinó Bitcoinnal: fiókellenőrzés útmutató magyar játékosoknak
    Uncategorized
    May 26, 2026
    Kasyno Bitcoin – przegląd metod płatności i szybka wypłata w Polsce
    Uncategorized
    May 26, 2026
    Pin Up Casino – Azərbaycanda onlayn kazino Pin-Up
    Uncategorized
    May 24, 2026
    Bettilt Sayesinde Akılcı Finansal Yönetim: Oyun Keyfinizi Devam Ettirme Yolları
    Uncategorized
    May 22, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Terms of Use
      Welcome Back!

      Sign in to your account

      Username or Email Address
      Password

      Lost your password?