By using this site, you agree to the Privacy Policy and Terms of Use.
Accept
Friday, Jul 24, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Friday, Jul 24, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Article > ਜਾਣੋ ਕੁੱਝ ਲੋਕ ਸਵੇਰੇ 3-5 ਵਜੇ ਦੇ ਵਿਚਕਾਰ ਕਿਉਂ ਜਾਗਦੇ ਹਨ?
ArticleRecent Post

ਜਾਣੋ ਕੁੱਝ ਲੋਕ ਸਵੇਰੇ 3-5 ਵਜੇ ਦੇ ਵਿਚਕਾਰ ਕਿਉਂ ਜਾਗਦੇ ਹਨ?

News Editor
Last updated: January 23, 2025 5:56 pm
News Editor
Share
4 Min Read
SHARE

ਬਹੁਤ ਸਾਰੇ ਲੋਕਾਂ ਲਈ ਸਵੇਰੇ 3-5 ਵਜੇ ਦੇ ਵਿਚਕਾਰ ਜਾਗਣਾ ਇੱਕ ਆਮ ਘਟਨਾ ਹੈ। ਕੁੱਝ ਇਸ ਨੂੰ ਇੱਕ ਵਾਰ ਦੀ ਘਟਨਾ ਦੇ ਰੂਪ ਵਿੱਚ ਅਨੁਭਵ ਕਰਦੇ ਹਨ ਅਤੇ ਕੁੱਝ ਲੋਕ ਇਸਨੂੰ ਨਿਯਮਤ ਤੌਰ ‘ਤੇ ਅਨੁਭਵ ਕਰਦੇ ਹਨ। ਇਸ Phenomenon ਨੂੰ “3am ਵੇਕ-ਅੱਪ ਕਾਲ” ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਲੇਖ ਵਿੱਚ ਅਸੀਂ ਇਸ ਘਟਨਾ ਦੇ ਕਾਰਨਾਂ ਦੀ ਪੜਚੋਲ ਕਰਾਂਗੇ ਕਿ ਕੁੱਝ ਲੋਕ ਸਵੇਰੇ 3-5 ਵਜੇ ਦੇ ਵਿਚਕਾਰ ਕਿਉਂ ਉੱਠਦੇ ਹਨ ਅਤੇ ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਇਸਦਾ ਕੀ ਅਰਥ ਹੋ ਸਕਦਾ ਹੈ।

Contents
The Circadian RhythmStress and AnxietyAgingSleep DisordersThe Liver Connection

The Circadian Rhythm

ਸਾਡੇ ਸਰੀਰ 24-ਘੰਟੇ ਦੀ ਅੰਦਰੂਨੀ ਘੜੀ ‘ਤੇ ਕੰਮ ਕਰਦੇ ਹਨ ਜਿਸ ਨੂੰ The Circadian Rhythmਕਿਹਾ ਜਾਂਦਾ ਹੈ। ਇਹ rhythm ਦਿਮਾਗ ਵਿੱਚ hypothalamus ਦੁਆਰਾ regulate ਹੁੰਦੀ ਹੈ ਅਤੇ external factors ਜਿਵੇਂ ਕਿ ਰੌਸ਼ਨੀ ਅਤੇ ਹਨੇਰੇ ਦੁਆਰਾ ਪ੍ਰਭਾਵਿਤ ਹੁੰਦੀ ਹੈ। ਜਦੋਂ ਅਸੀਂ ਨੀਂਦ ਮਹਿਸੂਸ ਕਰਦੇ ਹਾਂ ਅਤੇ ਜਦੋਂ ਅਸੀਂ ਸੁਚੇਤ ਮਹਿਸੂਸ ਕਰਦੇ ਹਾਂ ਤਾਂ ਸਾਡੇ ਸਰੀਰ ਦੀ ਇਹ natural rhythm dictate ਹੁੰਦੀ ਹੈ। ਜ਼ਿਆਦਾਤਰ ਲੋਕਾਂ ਲਈ circadian rhythm ਇਕਸਾਰ ਰਹਿੰਦੀ ਹੈ ਅਤੇ ਰਾਤ ਨੂੰ ਇੱਕੋ ਜਿਹੇ ਸਮੇਂ, ਰਾਤ ​​11pm-7am ਦੇ ਵਿਚਕਾਰ ਨੀਂਦ ਆਉਂਦੀ ਹੈ। ਹਾਲਾਂਕਿ, ਕੁੱਝ ਵਿਅਕਤੀਆਂ ਲਈ, ਇਹ rhythm ਇੱਕੋ ਜਿਹਾ ਨਹੀਂ ਰਹਿੰਦਾ, ਜਿਸ ਕਾਰਨ ਉਹ ਸਵੇਰੇ 3-5 ਵਜੇ ਦੇ ਵਿਚਕਾਰ ਜਾਗਦੇ ਹਨ।

Stress and Anxiety

ਤੜਕੇ 3-5 ਵਜੇ ਦੇ ਵਿਚਕਾਰ ਉੱਠਣ ਵਿੱਚ ਤਣਾਅ ਅਤੇ ਚਿੰਤਾ ਦਾ ਵੱਡਾ ਯੋਗਦਾਨ ਹੋ ਸਕਦਾ ਹੈ। ਜਦੋਂ ਅਸੀਂ ਚਿੰਤਤ ਹੁੰਦੇ ਹਾਂ ਤਾਂ ਸਾਡੇ ਸਰੀਰ ਦਾ ਕੋਰਟੀਸੋਲ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਸਾਡੇ ਨੀਂਦ ਦੇ ਚੱਕਰ ਵਿੱਚ ਵਿਘਨ ਪੈ ਸਕਦਾ ਹੈ ਅਤੇ ਰਾਤ ਨੂੰ ਵਾਰ-ਵਾਰ ਜਾਗਣਾ ਪੈਂਦਾ ਹੈ। ਸਵੇਰ ਦੇ ਸ਼ੁਰੂਆਤੀ ਘੰਟੇ 3-5 ਵਜੇ ਦੇ ਵਿਚਕਾਰ, ਅਕਸਰ ਅਸੀਂ ਉਦੋਂ ਉੱਠਦੇ ਹਾਂ ਜਦੋਂ ਸਾਡਾ ਦਿਮਾਗ ਸਭ ਤੋਂ ਵੱਧ ਸਰਗਰਮ ਹੁੰਦਾ ਹੈ ਜਿਸ ਨਾਲ ਸੌਣ ਵਿੱਚ ਮੁਸ਼ਕਲ ਆਉਂਦੀ ਹੈ।ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਤਾਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਸੀਂ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਹੋ ਚੁੱਕੇ ਹੋ।

Aging

ਸਾਡੀ ਉਮਰ ਦੇ ਨਾਲ-ਨਾਲ ਸਾਡੀ ਨੀਂਦ ਦੇ ਪੈਟਰਨ ਵੀ ਬਦਲਦੇ ਰਹਿੰਦੇ ਹਨ। ਬਜ਼ੁਰਗ ਵਿਅਕਤੀ ਇੱਕ ਵਾਰ ਜਾਗਣ ਤੋਂ ਬਾਅਦ ਦੁਬਾਰਾ ਸੌਣ ਵਿੱਚ ਮੁਸ਼ਕਲ ਮਹਿਸੂਸ ਕਰ ਸਕਦੇ ਹਨ। ਇਸਦਾ ਕਾਰਨ ਹਾਰਮੋਨ, ਮੇਲੇਟੋਨਿਨ ਦੇ ਉਤਪਾਦਨ ਵਿੱਚ ਕਮੀ ਦਾ ਹੋਣਾ ਹੋ ਸਕਦਾ ਹੈ। ਜਿਸ ਵਜੋਂ ਵੱਡੀ ਉਮਰ ਦੇ ਲੋਕ ਰਾਤ ਦੇ 3-5 ਵਜੇ ਦੇ ਵਿਚਕਾਰ ਜਾਗਦੇ ਹਨ। ਜੇਕਰ ਤੁਸੀਂ ਇਸ ਮੁਸ਼ਕਿਲ ਵਿੱਚੋਂ ਗੁਜ਼ਰ ਰਹੇ ਹੋ ਤਾਂ ਵੱਖ-ਵੱਖ ਆਰਾਮ ਕਰਨ ਦੀਆਂ ਤਕਨੀਕਾਂ ਨੂੰ ਸ਼ਾਮਲ ਕਰੋ ਅਤੇ ਆਰਾਮਦਾਇਕ ਨੀਂਦ ਦਾ ਮਾਹੌਲ ਬਣਾਓ ਜੋ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰੇਗਾ।

Sleep Disorders

ਸਵੇਰੇ 3-5 ਵਜੇ ਦੇ ਵਿਚਕਾਰ ਜਾਗਣ ਦਾ ਕਾਰਨ ਕੁੱਝ sleep disorders ਵੀ ਹੋ ਸਕਦੇ ਹਨ ਜਿਵੇਂ ਕਿ sleep apnea, restless leg syndrome ਅਤੇ insomnia. ਇਹ ਸਥਿਤੀਆਂ ਸਧਾਰਣ ਨੀਂਦ ਦੇ ਚੱਕਰ ਵਿੱਚ ਵਿਘਨ ਪਾਉਂਦੀਆਂ ਹਨ ਅਤੇ ਇਹਨਾਂ ਨਾਲ ਵਿਅਕਤੀ ਰਾਤ ਭਰ ਕਈ ਵਾਰ ਜਾਗਦੇ ਹਨ। ਜੇਕਰ ਤੁਸੀਂ ਵੀ ਇਹਨਾਂ ਸਥਿਤੀਆਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਨੂੰ ਜਰੂਰ ਦਿਖਾਓ।

The Liver Connection

ਇਹ ਮੰਨਿਆ ਜਾਂਦਾ ਹੈ ਕਿ ਸਵੇਰੇ 3 ਤੋਂ 5 ਵਜੇ ਤੱਕ ਦਾ ਸਮਾਂ ਜਿਗਰ ਨਾਲ ਜੁੜਿਆ ਹੋਇਆ ਹੈ। ਜਿਗਰ ਇਸ ਸਮੇਂ ਸਭ ਤੋਂ ਵੱਧ ਕਿਰਿਆਸ਼ੀਲ ਹੁੰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਅਤੇ ਆਪਣੇ ਆਪ ਨੂੰ ਦੁਬਾਰਾ ਪੈਦਾ ਕਰਨ ਲਈ ਕੰਮ ਕਰਦਾ ਹੈ। ਇਸ ਸਮੇਂ ਦੌਰਾਨ ਜਾਗਣਾ ਗੈਰ-ਸਿਹਤਮੰਦ ਜਿਗਰ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਬਚਣ ਲਈ ਸੌਣ ਸਮੇਂ ਕੋਈ ਭਾਰੀ ਭੋਜਨ ਜਾਂ ਅਲਕੋਹਲ ਦਾ ਸੇਵਨ ਨਾ ਕਰੋ ਅਤੇ ਦਿਨ ਭਰ ਹਾਈਡਰੇਟਿਡ ਰਹਿਣ ਦੀ ਕੋਸ਼ਿਸ਼ ਕਰੋ।

You Might Also Like

ਮਾਨ ਸਰਕਾਰ ਵੱਲੋਂ 1000 ਕਰੋੜ ਰੁਪਏ ਦਾ ਲਿਆ ਗਿਆ ਹੋਰ ਕਰਜ਼ਾ

ਤਰਨਤਾਰਨ ਜ਼ਿਲ੍ਹੇ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਐਨਕਾਊਂਟਰ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 600 ਪੌਂਡ ਦਾ Dry Fruit ਕੇਕ ਕੀਤਾ ਗਿਆ ਤਿਆਰ

ਸਰਕਾਰ ਵੱਲੋਂ ਵੱਡੀ ਰਾਹਤ, ਕਿਸਾਨਾਂ ਦੇ ਖਾਤੇ ‘ਚ ਜਾਣਗੇ 33 ਹਜ਼ਾਰ ਰੁਪਏ, ਜਾਣੋ ਕਿਵੇਂ ਕਰਨਾ APPLY

ਬੈਂਗਲੁਰੂ ਭਗਦੜ ਮਾਮਲੇ ਵਿਰੁੱਧ ਵੱਡਾ ਐਕਸ਼ਨ

Share This Article
Facebook Twitter Copy Link Print
Share
Previous Article ਭਾਖੜਾ ਨਹਿਰ ’ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ ਨਾਮ ਸੋਨੀ ਵਸਨੀਕ ਹਿਮਾਚਲ ਪ੍ਰਦੇਸ਼ ਵਜੋਂ ਹੋਈ ਪਛਾਣ
Next Article ‘ਪੰਜਾਬ 95’ ਦੀ ਰਿਲੀਜ਼ਿੰਗ ‘ਚ ਦੇਰੀ ‘ਤੇ ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇੰਸਟਾਗ੍ਰਾਮ ‘ਤੇ ਸਟੋਰੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Kaszinó Bitcoinnal: fiókellenőrzés útmutató magyar játékosoknak
Uncategorized
May 26, 2026
Kasyno Bitcoin – przegląd metod płatności i szybka wypłata w Polsce
Uncategorized
May 26, 2026
Pin Up Casino – Azərbaycanda onlayn kazino Pin-Up
Uncategorized
May 24, 2026
Bettilt Sayesinde Akılcı Finansal Yönetim: Oyun Keyfinizi Devam Ettirme Yolları
Uncategorized
May 22, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?