ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਜਗ੍ਹਾ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿੱਚ ਵਿਰਾਟ ਕੋਹਲੀ, ਐਸ. ਗਿੱਲ (ਵੀ.ਸੀ.), ਰੋਹਿਤ ਸ਼ਰਮਾ (ਕਪਤਾਨ), ਰਾਹੁਲ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ, ਐਮ ਸ਼ਮੀ, ਆਰ ਜਡੇਜਾ ਆਦਿ ਸ਼ਾਮਲ ਹੋਣਗੇ।