ਦਸੰਬਰ 2024 ਯੂ.ਜੀ.ਸੀ. ਨੈੱਟ ਪ੍ਰੀਖਿਆ ਜੋ 15 ਜਨਵਰੀ 2025 ਨੂੰ ਹੋਣੀ ਸੀ, ਨੂੰ ਮਾਘੀ, ਪੋਂਗਲ ਤੇ ਹੋਰ ਤਿਉਹਾਰਾਂ ਕਾਰਨ ਮੁਲਤਵੀ ਕੀਤਾ ਗਿਆ ਹੈ ਅਤੇ ਜਾਣਕਰੀ ਅਨੁਸਾਰ ਪ੍ਰੀਖਿਆ ਦੀ ਅਗਲੀ ਤਾਰੀਖ਼ ਜਲਦ ਹੀ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ।
ਦਸੰਬਰ 2024 ਯੂ.ਜੀ.ਸੀ. ਨੈੱਟ ਪ੍ਰੀਖਿਆ ਹੋਈ ਮੁਲਤਵੀ 15 ਜਨਵਰੀ ਨੂੰ ਹੋਣੀ ਸੀ ਪ੍ਰੀਖਿਆ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
