By using this site, you agree to the Privacy Policy and Terms of Use.
Accept
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Recent Post > ਦਿੱਲੀ ਦੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Recent Post

ਦਿੱਲੀ ਦੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

News Editor
Last updated: May 20, 2026 9:32 am
News Editor
Share
2 Min Read
SHARE

ਡੀਪੀਐਸ ਅਤੇ ਜੀ.ਡੀ. ਗੋਇਨਕਾ ਸਕੂਲ ਸਮੇਤ 40 ਸਕੂਲਾਂ ਨੂੰ ਮਿਲੀ ਧਮਕੀ -30 ਹਜ਼ਾਰ ਡਾਲਰ ਫਿਰੌਤੀ ਦੀ ਮੰਗ

ਇਹ ਖ਼ਬਰ ਦਿੱਲੀ ਦੀ ਹੈ ਜਿੱਥੇ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ ਅਤੇ 30,000 ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।ਉਸ ਈ-ਮੇਲ ਵਿੱਚ ਲਿਖਿਆ ਗਿਆ ਸੀ ਕਿਮੈਂ ਇਮਾਰਤ ਦੇ ਅੰਦਰ ਕਈ ਬੰਬ (ਲੀਡ ਅਜ਼ਾਈਡ, ਡੈਟੋਨੇਟਰਾਂ ਵਿੱਚ ਵਰਤਿਆ ਜਾਣ ਵਾਲਾ ਵਿਸਫੋਟਕ ਮਿਸ਼ਰਣ) ਲਾਏ ਹਨ।।ਬੰਬ ਛੋਟੇ ਆਕਾਰ ਦੇ ਹਨ ਅਤੇ ਬਹੁਤ ਚੰਗੀ ਤਰ੍ਹਾਂ ਲੁਕਾਏ ਗਏ ਹਨ। ਇਸ ਨਾਲ ਇਮਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ, ਪਰ ਜਦੋਂ ਬੰਬ ਵਿਸਫੋਟ ਹੋਵੇਗਾ ਤਾਂ ਤੁਸੀਂ ਸਾਰੇ ਦੁੱਖ ਝੱਲਣ ਦੇ ਯੋਗ ਵੀ ਨਹੀਂ ਰਹੋਗੇ ਅਤੇ ਜੇਕਰ ਮੈਨੂੰ 30,000 ਡਾਲਰ ਨਹੀਂ ਮਿਲੇ ਤਾਂ ਮੈਂ ਬੰਬ ਵਿਸਫੋਟ ਕਰ ਦਿਆਂਗਾ।ਜਦੋਂ ਇਹ ਏਮਿਲ ਸਕੂਲ ਅਡਮਿਨਿਸਟ੍ਰੇਸ਼ਨ ਨੂੰ ਮਿਲੀ ਤਾਂ ਉਹਨਾਂ ਨੇ ਤੁਰੰਤ ਬੱਚਿਆਂ ਨੂੰ ਘਰ ਭੇਜ ਦਿੱਤਾ ਅਤੇ ਪੁਲਿਸ ਨੂੰ ਵੀ ਇੰਫੋਰਮ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਹਜੇ ਉਹਨਾਂ ਨੂੰ ਕੋਈ ਅਜਿਹੀ ਵਸਤੂ ਨਹੀਂ ਮਿਲੀ ਹੈ।20 ਅਕਤੂਬਰ 2024 ਨੂੰ ਵੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ SRPF ਸਕੂਲ ਦੀ ਕੰਧ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ ਸੀ ਜਿਸ ਨਾਲ ਨੇੜੇ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇਮਾਰਤ ਦੀ ਕੰਧ ਵਿੱਚ ਇੱਕ ਮੋਹਰੀ ਵੀ ਹੋ ਗਈ ਸੀ।ਹਾਲ ਹੀ ਦੇ ਸਮੇਂ ਵਿੱਚ ਬੰਬ ਦੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਕਾਫ਼ੀ ਗਤੀ ਫੜੀ ਹੈ। ਕਈ ਸਕੂਲਾਂ, ਭਾਰਤੀ ਏਅਰਲਾਈਨਾਂ, ਰੇਲਵੇ ਨੂੰ ਬੰਬ ਦੀ ਧਮਕੀ ਦੇ ਸੁਨੇਹੇ ਮਿਲੇ ਹਨ ਜੋ ਸਾਰੇ ਫਰਜ਼ੀ ਨਿਕਲੇ ਹਨ। Ορμή Τρίνεξ

You Might Also Like

LOC ‘ਤੇ ਪਾਕਿਸਤਾਨੀ ਫੌਜ ਵੱਲੋਂ ਮੁੜ ਤੋਂ ਗੋਲੀਬਾਰੀ

ਲੋਹੀਆ ਖਾਸ ਦੇ ਪਿੰਡ ਕੜਾ ਰਾਮ ਸਿੰਘ ਦੇ ਨੰਬਰਦਾਰ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

ਸਰਕਾਰ ਵੱਲੋਂ 97 ਸਕੂਲ ਬੰਦ ਕਰਨ ਦਾ ਫੈਸਲਾ, ਹੋਰ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ…

ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ‘ਚ ਇੱਕ ਮੈਡੀਕਲ ਸਟੋਰ ਮਾਲਕ ‘ਤੇ ਗੈਂਗਸਟਰਾਂ ਨੇ ਕੀਤੀ ਫਾਇਰਿੰਗ

ਦੱਖਣੀ ਦਿੱਲੀ ‘ਚ ਹੋਇਆ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ

Share This Article
Facebook Twitter Copy Link Print
Share
Previous Article ਇੰਟਰਮਿਟੇਂਟ ਵਰਤ
Next Article ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਪਾਣੀਪਤ ਕਰਨਗੇ ਬੀਮਾ ਸਖੀ ਯੋਜਨਾ ਨੂੰ ਲਾਂਚ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Fondamentali meccanismi con afkspin e nuove opportunità di guadagno passivo online
Uncategorized
July 26, 2026
Интересные возможности предоставит boostwin казино скачать на телефон и компьютер сегодня
Uncategorized
July 26, 2026
Интересные возможности предоставит boostwin казино скачать на телефон и компьютер сегодня
Uncategorized
July 26, 2026
Aufregende Hühnerabenteuer erwarten dich beim Chicken Road Casino mit schnellen Autos und hohen Punktzahlen
Uncategorized
July 25, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?