By using this site, you agree to the Privacy Policy and Terms of Use.
Accept
Tuesday, Jul 28, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Jul 28, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > International > ਪ੍ਰਧਾਨ ਮੰਤਰੀ ਮੋਦੀ ਜੌਰਜਟਾਊਨ ਦੀ ‘ਕੀ ਟੂ ਦਿ ਸਿਟੀ’ ਨਾਲ ਸਨਮਾਨਿਤ
InternationalPoliticsPunjab newsRecent Post

ਪ੍ਰਧਾਨ ਮੰਤਰੀ ਮੋਦੀ ਜੌਰਜਟਾਊਨ ਦੀ ‘ਕੀ ਟੂ ਦਿ ਸਿਟੀ’ ਨਾਲ ਸਨਮਾਨਿਤ

News Editor
Last updated: May 1, 2026 11:50 pm
News Editor
Share
1 Min Read
SHARE

ਗੁਆਨਾ, 20 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੌਰਜਟਾਊਨ ਦੀ ‘ਕੀ ਟੂ ਦਿ ਸਿਟੀ’ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਗੁਆਨਾ ਦੇ 2 ਦਿਨਾਂ ਦੌਰੇ ’ਤੇ ਹਨ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਗੁਆਨਾ ਤੇ ਬਾਰਬਾਡੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ। ਗੁਆਨਾ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸਰਵਉੱਚ ਰਾਸ਼ਟਰੀ ਪੁਰਸਕਾਰ ‘ਦ ਆਰਡਰ ਆਫ਼ ਐਕਸੀਲੈਂਸ’ ਪ੍ਰਦਾਨ ਕਰੇਗਾ। ਬਾਰਬਾਡੋਸ ਵੱਕਾਰੀ ‘ਆਨਰੇਰੀ ਆਰਡਰ ਆਫ਼ ਫਰੀਡਮ ਆਫ਼ ਬਾਰਬਾਡੋਸ’ ਪ੍ਰਦਾਨ ਕਰੇਗਾ। ਡੋਮਿਨਿਕਾ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਲਈ ਆਪਣੇ ਚੋਟੀ ਦੇ ਪੁਰਸਕਾਰ ਦਾ ਐਲਾਨ ਵੀ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨਾਂ ਦੀ ਗਿਣਤੀ 19 ਹੋ ਗਈ ਹੈ। Liman Dexeris

You Might Also Like

ਸਟਾਰਕਿਡ ਲਈ ਬਦਲਿਆ Kangana ਰਣੌਤ ਦਾ ਰਵੱਈਆ, ਆਰੀਅਨ ਖ਼ਾਨ ਦੇ ਡੈਬਿਊ ‘ਤੇ ਦਿੱਤਾ ਅਜਿਹਾ ਬਿਆਨ

ਅੱਜ ਦਿੱਲੀ ਦੇ ਮੁੱਖ ਮੰਤਰੀ ਦਾ ਨਾਂਅ ਹੋਵੇਗਾ ਐਲਾਨ

ਲੁਧਿਆਣਾ ਵਿਖੇ ਹਿੰਦੂ ਸੰਗਠਨਾਂ ਅਤੇ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਲੁਧਿਆਣਾ-ਫ਼ਿਰੋਜ਼ਪੁਰ ਰੋਡ ਜਾਮ

ਤਾਮਿਲਨਾਡੂ ਦੇ ਇਰੋਡ (ਪੂਰਬ) ਉਪ-ਚੋਣਾਂ ਦਾ ਵੇਰਵਾ

ਲੁਧਿਆਣਾ ਦੇ ਸ਼ੀਤਲਾ ਮਾਤਾ ਮੰਦਰ ‘ਚ 40 ਕਿਲੋ ਚਾਂਦੀ ਦੀ ਚੋਰੀ

Share This Article
Facebook Twitter Copy Link Print
Share
Previous Article ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀਬਾਰੀ
Next Article Pollution In Pakistan In Better Than India : ਪ੍ਰਦੂਸ਼ਣ ਦੇ ਮਾਮਲੇ ‘ਚ ਪਾਕਿਸਤਾਨ ਦੀ ਹਾਲਤ ਭਾਰਤ ਨਾਲੋਂ ਬਿਹਤਰ, ਚੀਨ ਵੀ ਹਾਲਾਤ ਬਿਹਤਰ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Εμπειρίες παιχνιδιού και κέρδη οδηγούν αναπόφευκτα στο dragonia casino login κάθε στιγμή
Uncategorized
July 28, 2026
Actuele kansen en amonbet bieden veel plezier voor de liefhebber
Uncategorized
July 28, 2026
Audace traversée et chicken road casino pour une expérience palpitante, défiez le danger et accumulez les points
Uncategorized
July 28, 2026
Εξαιρετική διαφυγή με το chicken road app σε μία συναρπαστική περιπέτεια
Uncategorized
July 28, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?