ਵਾਸਤੂ-ਸ਼ਾਸਤਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਵਸਤੂਆਂ ਬਾਰੇ ਦੱਸਿਆ ਗਿਆ ਹੈ ਜਿਹਨਾਂ ਨਾਲ ਵਾਸਤੂ-ਸ਼ਾਸਤਰ ਦਾ ਦੋਸ਼ ਦੂਰ ਹੁੰਦਾ ਹੈ ਅਤੇ ਘਰ ਵਿੱਚ ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।

image source: Freepik

ਵਾਸਤੂ-ਸ਼ਾਸਤਰ ਦੇ ਅਨੁਸਾਰ ਘਰ ਵਿੱਚ ਰੱਖੇ ਹਰ ਸਮਾਨ ਦੀ ਆਪਣੀ ਊਰਜਾ ਹੁੰਦੀ ਹੈ। ਜਿਸਨੂੰ ਨਿਯਮ ਦੇ ਅਨੁਸਾਰ ਨਾ ਰੱਖਣ ਨਾਲ ਘਰ ਅਤੇ ਪਰਿਵਾਰ ਦੇ ਮੈਂਬਰਾਂ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

image source: homify.in

image source: Freepik

ਹਾਥੀ ਨੂੰ ਭਗਵਾਨ ਗਨੇਸ਼ ਦਾ ਸਰੂਪ ਮੰਨਿਆ ਜਾਂਦਾ ਹੈ।ਵਾਸਤੂੂ-ਸ਼ਾਸਤਰ ਦੇ ਅਨੁਸਾਰ ਘਰ ਵਿੱਚ ਹਾਥੀ ਦੀ ਮੂਰਤੀ ਰੱਖਣਾ ਬਹੁਤ ਹੀ ਸ਼ੁਭ ਹੁੰਦਾ ਹੈ।

ਹਾਥੀ ਦੀ ਮੂਰਤੀ

image source: Freepik

ਫਾਇਦੇ:-

ਵਾਸਤੂ-ਸ਼ਾਸਤਰ ਵਿੱਚ ਹਾਥੀ ਨੂੰ ਬੁੱਧੀ, ਸ਼ਾਂਤੀ, ਪ੍ਰੇਮ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸਨੂੰ ਘਰ ਵਿੱਚ ਰੱਖਣ ਨਾਲ ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਆਉਂਦੀ ਹੈ।

image source: Freepik

ਤਰੱਕੀ ਅਤੇ ਧਨ ਦਾ ਲਾਭ:-

ਮੰਨਿਆ ਜਾਂਦਾ ਹੈ ਕਿ ਘਰ ਵਿੱਚ ਹਾਥੀ ਦੀ ਮੂਰਤੀ ਰੱਖਣ ਨਾਲ ਕਰੀਅਰ ਤੇ ਕਾਰੋਬਾਰ ਵਿੱਚ ਤਰੱਕੀ ਦੇ ਰਾਸਤੇ ਖੁੱਲ ਜਾਂਦੇ ਹਨ। ਨਾਲ ਹੀ ਅਪਾਰ ਧਨ ਲਾਭ ਦੇ ਯੋਗ ਬਣ ਜਾਂਦੇ ਹਨ।

image source: Freepik

Concentration:-

ਹਾਥੀ ਦੀਆਂ ਅੱਖਾਂ 360° ਤੱਕ ਘੁੰਮ ਸਕਦੀਆਂ ਹਨ। ਜਿਸ ਨਾਲ ਹਾਥੀ ਨੂੰ Concentration ਵਧਾਉਣ ਵਾਸਤੇ ਵਧੀਆ ਮੰਨਿਆ ਜਾਂਦਾ ਹੈ।

image source: Freepik

ਜਾਣੋ ਵਸਤੂ ਨਿਯਮ:-

ਘਰ ਵਿੱਚ ਹਾਥੀ ਦੀ ਮੂਰਤੀ ਰੱਖਣ ਦਾ ਲਾਭ ਪਾਉਣ ਲਈ ਕੁੱਝ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਹਾਥੀ ਦੀ ਮੂਰਤੀ ਰੱਖਣ ਲਈ ਘਰ ਦਾ ਉੱਤਰ-ਪੂਰਬ ਕੋਨਾ ਸ਼ੁਭ ਹੁੰਦਾ ਹੈ।