image: Freepik
image: Freepik
ਅਜਵਾਇਣ ਕਈ Vitamin-Minerals ਅਤੇ Anti-Oxidants ਨਾਲ ਭਰਪੂਰ ਹੁੰਦੀ ਹੈ। ਇਹ ਇੱਕ ਗਰਮ ਤਸੀਰ ਦਾ ਮਸਾਲਾ ਹੈ ਜੋ ਸਰਦੀਆਂ ਵਿੱਚ ਸਾਡੇ ਸਰੀਰ ਲਈ ਕਾਫ਼ੀ ਲਾਭਦਾਇਕ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸਰਦੀਆਂ ਵਿੱਚ ਰੋਜ਼ਾਨਾ ਇਸਦਾ ਪਾਣੀ ਪੀਣ ਨਾਲ ਕੀ ਹੁੰਦਾ ਹੈ?
image: Freepik
ਸਰਦੀਆਂ ਵਿੱਚ ਸਾਨੂੰ ਸਾਡੇ ਵਜਨ ਦੇ ਵਧਣ ਦਾ ਡਰ ਰਹਿੰਦਾ ਹੈ ਤਾਂ ਅਸੀਂ ਇੱਕ Balanced Diet ਰੱਖਣ ਤੋਂ ਇਲਾਵਾ ਅਜਵਾਇਣ ਦਾ ਪਾਣੀ ਰੋਜ਼ ਪੀਣ ਨਾਲ ਕਾਫ਼ੀ ਲਾਭ ਮਿਲਦਾ ਹੈ।
image: Freepik
ਸਰਦੀਆਂ ਦੇ ਦਿਨਾਂ ਵਿੱਚ Uric Acid ਵੀ Trigger ਹੋ ਜਾਂਦਾ ਹੈ ਅਤੇ ਦਰਦ ਵੀ ਵੱਧ ਜਾਂਦਾ ਹੈ ਤਾਂ ਅਜਵਾਇਣ ਦਾ ਪਾਣੀ ਰੋਜ਼ਾਨਾ ਪੀਣ ਨਾਲ ਤੁਸੀਂ ਆਪਣੇ Uric Acid ਨੂੰ Control ਕਰ ਸਕਦੇ ਹੋ।
image: Freepik
ਸਵੇਰੇ ਅਜਵਾਇਣ ਦਾ ਪਾਣੀ ਪੀਣ ਨਾਲ ਜ਼ੁਕਾਮ, ਖਾਂਸੀ ਵਿੱਚ ਰਾਹਤ ਮਿਲਦੀ ਹੈ ਅਤੇ ਮੌਸਮੀ Infection ਤੋਂ ਬਚਾਅ ਰਹਿੰਦਾ ਹੈ ਕਿਉਂਕਿ ਇਸ ਵਿੱਚ Anti-Bacterial ਗੁਣ ਹੁੰਦੇ ਹਨ।
image: Freepik
ਇਸ ਤੋਂ ਇਲਾਵਾ ਅਜਵਾਇਣ ਦਾ ਪਾਣੀ ਪੀਣ ਨਾਲ ਪਾਚਨ ਅਤੇ ਕਬਜ਼ ਵਿੱਚ ਸੁਧਾਰ ਆਉਂਦਾ ਹੈ। ਪਰੰਤੂ ਇਸਦਾ ਸੇਵਨ ਦਸਤ ਵਾਲੇ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ।