ਕੀ ਹਨ Thyroid ਦੇ ਲੱਛਣ?
image credit: Freepik
image credit: Freepik
Thyroid ਦੋ ਤਰ੍ਹਾਂ ਦਾ ਹੁੰਦਾ ਹੈ:-
Hyperthyroid ਅਤੇ Hypothyroid
image credit: Freepik
Hyperthyroid ਦੇ ਲੱਛਣ ਹਨ ਚਿੜਚਿੜਾਪਨ, ਘਬਰਾਹਟ, ਪਸੀਨਾ ਆਉਣਾ, ਦਿਲ ਦੀ ਧੜਕਣ ਵੱਧਣਾ, ਨੀਂਦ ਦੀ ਸਮੱਸਿਆ ਹੋਣਾ।
image credit: Freepik
ਇਸ ਤਰ੍ਹਾਂ ਦੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਘਟਣ ਲੱਗ ਜਾਂਦਾ ਹੈ।
image credit: Freepik
Hyperthyroid ਵਿੱਚ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਅਤੇ ਦਰਦ ਬਣਿਆ ਰਹਿੰਦਾ ਹੈ।
image credit: Freepik
Hypothyroid ਦੇ ਲੱਛਣ ਜਿਵੇਂ Depression ਦਾ ਸ਼ਿਕਾਰ ਹੋਣਾ, ਪਸੀਨਾ ਘੱਟ ਆਉਣਾ, ਵਾਲਾਂ ਦਾ ਝੜਨਾ, ਧੜਕਣ ਹੌਲੀ ਹੋਣਾ, ਥਕਾਵਟ ਅਤੇ ਜੋੜਾਂ ਵਿੱਚ ਦਰਦ ਮਹਿਸੂਸ ਹੁੰਦਾ ਹੈ।
image credit: Freepik
ਇਸਦੇ ਨਾਲ ਕਬਜ਼, ਮਾਸਪੇਸ਼ੀਆਂ ਆਕੜਣਾ, ਅੱਖਾਂ ਅਤੇ ਚਿਹਰੇ 'ਤੇ ਸੋਜ ਵੱਧ ਜਾਂਦੀ ਹੈ ਅਤੇ Cholestrol ਵੀ ਵੱਧਣ ਲੱਗ ਜਾਂਦਾ ਹੈ।