image: Freepik

ਲੰਬੇ ਅਤੇ ਸੰਘਣੇ ਵਾਲ ਹਰ ਇੱਕ ਲੜਕੀ ਨੂੰ ਪਸੰਦ ਹੁੰਦੇ ਹਨ ਅਤੇ ਦੂਸਰੇ ਪਾਸੇ ਲੜਕੇ ਵੀ ਆਪਣੇ ਵਾਲਾਂ ਦੀ Health ਲਈ ਚਿੰਤਿਤ ਰਹਿੰਦੇ ਹਨ। ਇਸਦੇ ਲਈ Healthy ਭੋਜਨ ਕਰਨਾ ਸਹੀ ਰਹਿੰਦਾ ਹੈ।

ਆਂਵਲਾ ਇੱਕ ਅਜਿਹਾ Food ਹੈ ਜੋ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਨੂੰ ਵਾਲਾਂ ਦੇ ਨਾਲ-ਨਾਲ ਸਾਡੀ ਚਮੜੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

image: Freepik

image: Freepik

ਆਂਵਲੇ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਫਿਲਹਾਲ ਅਸੀਂ ਜਾਣਦੇ ਹਾਂ ਕਿ ਇਹ ਵਾਲਾਂ ਦੀ Growth ਨੂੰ ਤੇਜ਼, Hairfall ਨੂੰ ਘੱਟ ਅਤੇ ਵਾਲਾਂ ਨੂੰ ਸੰਘਣੇ ਕਿਵੇਂ ਬਣਾਉਂਦਾ ਹੈ?

image: Freepik

ਤੁਸੀਂ ਆਪਣੀ ਰੂਟੀਨ ਵਿੱਚ ਆਂਵਲੇ ਦੇ Shots ਨੂੰ ਜੋੜ ਸਕਦੇ ਹੋ। ਇਸਦੇ ਲਈ ਇੱਕ ਆਂਵਲਾ, ਕੜੀ ਪੱਤਾ ਅਤੇ ਅਦਰਕ ਦਾ ਛੋਟਾ ਟੁਕੜਾ ਲਓ ਅਤੇ ਇਸਨੂੰ Blend ਕਰ ਲਓ ਤੇ ਇਸਦਾ ਰਸ ਕੱਢ ਕੇ ਇਸਨੂੰ Shots ਦੀ ਤਰ੍ਹਾਂ ਰੋਜ਼ ਪੀਓ। ਇਸਨੂੰ ਤੁਸੀਂ ਬਰਫ਼ ਵਾਲੀ ਟਰੇ ਵਿੱਚ ਵੀ ਜਮਾ ਸਕਦੇ ਹੋ ਤੇ ਰੋਜ਼ਾਨਾ ਇਸਦਾ ਸੇਵਨ ਕਰ ਸਕਦੇ ਹੋ।

image: Freepik

ਆਂਵਲਾ Shots ਨਾਲ ਤੁਹਾਡੇ ਵਾਲਾਂ ਸੰਬੰਧੀ Problems ਅਤੇ ਵਾਲਾਂ ਦੀ Growth ਤਾਂ ਵੱਧਦੀ ਹੀ ਹੈ ਬਲਕਿ ਇਸ ਨਾਲ ਤੁਹਾਡੀ ਚਮੜੀ ਤੇ Glow ਆਉਂਦਾ ਹੈ ਅਤੇ ਦਾਗ ਧੱਬੇ ਵੀ ਦੂਰ ਹੁੰਦੇ ਹਨ।

image: Freepik

ਆਂਵਲਾ Shots ਨਾਲ Immunity ਬੂਸਟ ਹੁੰਦੀ ਹੈ, Red Blood cells ਵੱਧਦੇ ਹਨ, ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ Heart Health ਵਿੱਚ ਵੀ ਸੁਧਾਰ ਆਉਂਦਾ ਹੈ।