ਜਾਣੋ ਆਸਾਨੀ ਨਾਲ ਆਪਣੇ ਤਣਾਅ ਨੂੰ ਘਟਾਉਣ ਲਈ Standford University ਦੁਆਰਾ ਸਾਂਝੇ ਕੀਤੇ ਗਏ ਇਹਨਾਂ 5 Steps ਬਾਰੇ 

image credit: pinterest

ਅਰਾਮਦੇਹ ਸਥਿਤੀ ਵਿੱਚ ਬੈਠੋ ਜਾਂ ਲੇਟ ਜਾਓ ਅਤੇ ਆਪਣੇ ਸਰੀਰ ਨੂੰ Comfort ਵਿੱਚ ਆਉਣ ਦਿਓ

image credit: freepik

image credit: freepik

ਆਪਣੇ ਨੱਕ ਰਾਹੀਂ ਹੌਲੀ-ਹੌਲੀ ਸਾਹ ਲਓ ਅਤੇ ਫਿਰ ਨੱਕ ਜਾਂ ਮੂੰਹ ਰਾਹੀਂ ਸਾਹ ਬਾਹਰ ਕੱਢੋ।

image credit: freepik

ਆਪਣੇ ਸਾਹ ਲੈਣ ਦੀ ਗਿਣਤੀ 'ਤੇ ਪੂਰਾ ਧਿਆਨ ਦਿਓ। 1 ਤੋਂ 100 ਦੀ ਗਿਣਤੀ ਤੱਕ ਸਾਹ ਲਓ। 

image credit: freepik

ਜੇ ਤੁਹਾਡਾ ਮਨ ਭਟਕਦਾ ਹੈ ਤਾਂ ਹੌਲੀ-ਹੌਲੀ ਮੁੜ ਧਿਆਨ ਕੇਂਦਰਿਤ ਕਰੋ ਅਤੇ ਜਿੱਥੋਂ ਤੁਸੀਂ ਛੱਡਿਆ ਸੀ ਉਥੋਂ ਗਿਣਨਾ ਜਾਰੀ ਰੱਖੋ।

image credit: freepik

ਜਦੋਂ ਤੱਕ ਤੁਸੀਂ 100 ਤੱਕ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਆਪਣੇ ਸਾਹ ਗਿਣਦੇ ਰਹੋ ਅਤੇ ਸ਼ਾਂਤ ਰਹੋ।