image : Freepik
ਚੀਨ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ Human metapneumovirus (HMPV) ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਪੀੜਿਤ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਗਿਆ ਹੈ।
image : Freepik
ਚੀਨ ਦੇ ਸੀ.ਡੀ.ਸੀ. ਦਾ ਕਹਿਣਾ ਹੈ ਕਿ Human metapneumovirus (HMPV) ਦੇ ਲੱਛਣ ਕੁੱਝ ਹੱਦ ਤੱਕ ਕਰੋਨਾ ਵਾਇਰਸ ਵਰਗੇ ਹੀ ਹਨ। ਇਹ ਵਾਇਰਸ ਵੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ।
image : Freepik
Human metapneumovirus (HMPV) ਦੇ ਜ਼ਿਆਦਾਤਰ ਮਾਮਲੇ ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਆ ਰਹੇ ਹਨ।
image : Freepik
Human metapneumovirus (HMPV) ਦੇ ਲੱਛਣ ਕਰੋਨਾ ਵਾਇਰਸ ਵਰਗੇ ਹੀ ਹਨ। ਇਸ ਤੋਂ ਸੰਕਰਮਿਤ ਬੱਚਿਆਂ ਨੂੰ ਖਾਂਸੀ-ਜ਼ੁਕਾਮ, ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ਹੈ ਅਤੇ ਨਿਮੋਨੀਆ ਦਾ ਖ਼ਤਰਾ ਅਤੇ ਫੇਫੜਿਆਂ 'ਤੇ ਬੁਰਾ ਅਸਰ ਹੋ ਸਕਦਾ ਹੈ।
(HMPV) ਦੇ ਲੱਛਣ
image : pluc.tv
Epidemic Expert Dr. Jugal Kishore ਕਹਿੰਦੇ ਹਨ ਕਿ ਇਸ ਵਾਇਰਸ ਦੇ ਲੱਛਣ ਭਾਵੇਂ ਕਰੋਨਾ ਵਾਇਰਸ ਵਰਗੇ ਹੀ ਹਨ ਪਰ ਇਹ ਉਸ ਜਿੰਨਾ ਖਤਰਨਾਕ ਨਹੀਂ ਹੈ।
image : Freepik
ਇਸ ਵਾਇਰਸ ਤੋਂ ਬਚਾਅ ਲਈ ਸੰਕਰਮਿਤ ਵਿਅਕਤੀ ਤੋਂ ਦੂਰ ਰਹੋ, ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖੋ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਵੋ।
ਬਚਾਅ ਦੇ ਤਰੀਕੇ