ਬਿੱਲੀ ਨੂੰ ਲੈ ਕੇ ਸ਼ਾਸਤਰ ਵਿੱਚ ਕਈ ਤਰ੍ਹਾਂ ਦੀਆਂ ਮਾਨਤਾਵਾਂ ਪ੍ਰਸਾਰਿਤ ਕੀਤੀਆਂ ਗਈਆਂ ਹਨ। ਆਓ ਜਾਣਦੇ ਹਾਂ ਉਹਨਾਂ ਮਾਨਤਾਵਾਂ ਬਾਰੇ:-

image: Freepik

image: Freepik

ਬਿੱਲੀ ਨੂੰ ਪਾਲਣ ਨਾਲ ਸਾਡੇ ਘਰ ਵਿੱਚ ਕੋਈ ਨੇਗਟਿਵਟੀ ਨਹੀਂ ਆਉਂਦੀ ਅਤੇ ਭੂਤ-ਪ੍ਰੇਤ ਦਾ ਡਰ ਵੀ ਦੂਰ ਹੋ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਬਿੱਲੀ ਦੀ ਨਾਲ ਨਿਕਲਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ।

image: Freepik

ਬਿੱਲੀ ਨੂੰ ਆਪਣੇ ਘਰ ਵਿੱਚ ਲਿਆਉਣਾ, ਉਸਦਾ ਪਾਲਣ ਪੋਸ਼ਣ ਕਰਨਾ ਅਤੇ ਉਸਨੂੰ ਭੋਜਨ ਕਰਾਉਣਾ ਇੱਕ ਪੁੰਨ ਦਾ ਕੰਮ ਹੈ।

image: Freepik

image: Freepik

ਇਹ ਵੀ ਕਿਹਾ ਜਾਂਦਾ ਹੈ ਕਿ ਬਿੱਲੀ ਘਰ ਵਿੱਚ Good Luck ਲੈ ਕੇ ਆਉਂਦੀ ਹੈ ਅਤੇ ਇਹ ਸਾਡੇ ਮੂਡ ਨੂੰ ਵੀ ਠੀਕ ਕਰਦੀ ਹੈ।

image: Freepik

ਜੇਕਰ ਤੁਸੀਂ ਚਿੰਤਿਤ ਹੋ ਜਾਂ ਤੁਹਾਡਾ ਮੂਡ ਖਰਾਬ ਹੈ ਤਾਂ ਇਹ ਉਸਨੂੰ ਠੀਕ ਕਰ ਸਕਦੀ ਹੈ ਅਤੇ ਬਿੱਲੀ ਨੂੰ ਮੈਂਟਲ ਹੈਲਥ ਅਤੇ ਵੈਲਥ ਲਈ ਵੀ ਸ਼ੁਭ ਮੰਨਿਆ ਜਾਂਦਾ ਹੈ।