image: Freepik
Collagen ਚਮੜੀ ਦੀ ਲਚਕਤਾ, ਜੋੜਾਂ ਦੀ ਸਿਹਤ, ਅਤੇ ਸਮੁੱਚੇ ਟਿਸ਼ੂ ਦੀ ਮੁਰੰਮਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਖਾਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨਾਂ ਦਾ ਸੇਵਨ ਕਰਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਉਹਨਾਂ ਭੋਜਨਾਂ ਬਾਰੇ।
image: Freepik
ਵਿਟਾਮਿਨ ਸੀ Collagen Synthesis ਲਈ ਮਹੱਤਵਪੂਰਨ ਹੈ। ਸੰਤਰੇ, ਨਿੰਬੂ ਅਤੇ ਅੰਗੂਰ ਵਰਗੇ ਖੱਟੇ ਫਲਾਂ ਦੇ ਨਾਲ-ਨਾਲ Bell Pepper, Strawberry ਅਤੇ ਕੀਵੀ ਨੂੰ ਆਪਣੇ ਭੋਜਨ 'ਚ ਸ਼ਾਮਲ ਕਰੋ।
image: Freepik
ਪਾਲਕ, ਗੋਭੀ ਅਤੇ ਹੋਰ Leafy Greens ਕਲੋਰੋਫਿਲ ਨਾਲ ਭਰਪੂਰ ਹੁੰਦੇ ਹਨ ਜੋ ਕਿ ਚਮੜੀ ਵਿੱਚ ਕੋਲੇਜਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
image: Freepik
ਬਲੂਬੇਰੀ, ਰਸਬੇਰੀ ਅਤੇ ਬਲੈਕਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਆਕਸੀਡੇਟਿਵ ਤਣਾਅ ਨਾਲ ਲੜਨ ਅਤੇ ਕੋਲੇਜਨ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
image: Freepik
Beans glycine ਅਤੇ proline ਸਮੇਤ ਕੋਲੇਜਨ ਬੂਸਟ ਕਰਨ ਵਾਲੇ ਅਮੀਨੋ ਐਸਿਡ ਦਾ ਇੱਕ ਵਧੀਆ ਸਰੋਤ ਹਨ ਇਸ ਲਈ ਇਸਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ।