8ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ MSP ਕਾਨੂੰਨ ਦੀ ਕਿਸਾਨਾਂ ਦੀ ਮੰਗ ਵਿੱਚ ਲੀਡਰ ਵਜੋਂ ਸਪੋਰਟ ਕਰਨ ਲਈ ਮਰਨ ਵਰਤ ਰੱਖਣ ਦਾ ਫੈਸਲਾ ਲਿਆ ਸੀ ਜਿਸਦਾ ਅੱਜ ਅੱਠਵਾਂ ਦਿਨ ਹੈ।ਜਾਣਕਾਰੀ…
ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ 269 ਵੇਂ
ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ 269 ਵੇਂ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।ਆਓ ਜਾਣੀਏ ਉਹਨਾਂ ਦਾ ਇਤਿਹਾਸ:-ਬਾਬਾ ਹਨੂੰਮਾਨ…
ਈ-ਸਪੋਰਟਸ ਦਾ ਉਭਾਰ
ਗੇਮਿੰਗ ਦਾ ਵਿਕਾਸ:- ਪੋਂਗ ਅਤੇ ਪੈਕ-ਮੈਨ ਦੇ ਦਿਨਾਂ ਤੋਂ ਵੀਡੀਓ ਗੇਮਾਂ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਜਿਸਨੂੰ ਕਦੇ ਮਨੋਰੰਜਨ ਦਾ ਇੱਕ ਸਧਾਰਨ ਰੂਪ ਮੰਨਿਆ ਜਾਂਦਾ ਸੀ ਉਹ ਹੁਣ…
2 ਦਸੰਬਰ 2024 ਦਿਨ ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਅਤੇ ਬਾਦਲ ਸਰਕਾਰ ਵਿਚਕਾਰਮੀਟਿੰਗ ਹੋਈ ਸੀ।
2 ਦਸੰਬਰ 2024 ਦਿਨ ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਅਤੇ ਬਾਦਲ ਸਰਕਾਰ ਵਿਚਕਾਰਮੀਟਿੰਗ ਹੋਈ ਸੀ। ਜਿਸ ਵਿੱਚ ਬਾਦਲ ਸਰਕਾਰ ਅਤੇ ਅਕਾਲੀ ਆਗੂਆਂ ਨੇ ਕੀਤੇ ਹੋਏ ਸਾਰੇ…
ਤਾਮਿਲਨਾਡੂ ਵਿੱਚ ਆਏ ਚੱਕਰਵਾਤ ਫੇਂਗਲ ਦੇ ਦੌਰਾਨ ਭਾਰੀ ਮੀਂਹ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਤਾਮਿਲਨਾਡੂ ਵਿੱਚ ਆਏ ਚੱਕਰਵਾਤ ਫੇਂਗਲ ਦੇ ਦੌਰਾਨ ਭਾਰੀ ਮੀਂਹ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।ਤਾਮਿਲਨਾਡੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਲਕਸ਼ਮੀ ਭਵਿਆ ਨੇ ਐਲਾਨ ਕੀਤਾ ਕਿ ਭਾਰੀ ਮੀਂਹ ਕਾਰਨ ਨੀਲਗ੍ਰਿਸ ਜ਼ਿਲ੍ਹੇ…
ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ ਕਰਨਗੇ ਐਕਟਿੰਗ ਨੂੰ ਅਲਵਿਦਾ ਅਤੇ ਦੇਣਗੇ ਪਰਿਵਾਰ ਨੂੰ ਪਹਿਲਅਦਾਕਾਰ ਵਿਕਰਾਂਤ ਮੈਸੀ ਜੋ ਕਿ "12th Fail, Sector 36 ਅਤੇ Haseen dillRuba"…
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ ਸੈਮੀ ਹਾਈ ਸਪੀਡ ਟ੍ਰੇਨ ਤੋਂ ਬਾਅਦ ਹੁਣ ਹੋਵੇਗੀ ਬੁਲੇਟ ਟ੍ਰੇਨ ਦੀ ਪ੍ਰ੍ਤੀਯੋਜਨਾ ਸ਼ੁਰੂ ਜੋ ਤਹਿ ਕਰੇਗੀ 508 ਕਿਲੋਮੀਟਰ ਦੀ ਦੂਰੀਸੈਮੀ ਹਾਈ ਸਪੀਡ ਟ੍ਰੇਨ…
ਓਲਡ ਮਨੀ ਫੈਸ਼ਨ: ਇੱਕ ਕਲਾਸਿਕ ਲੁੱਕ ਜੋ ਹਮੇਸ਼ਾ ਸਟਾਈਲ ਵਿੱਚ ਰਹਿੰਦਾ ਹੈ।
ਜਦੋਂ ਵੀ ਅਸੀਂ ਫੈਸ਼ਨ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਤਾਜ਼ਾ ਰੁਝਾਨ ਅਤੇ ਸ਼ੈਲੀਆਂ ਅਕਸਰ ਸਾਡੇ ਮਨ ਵਿੱਚ ਆਉਂਦੀਆਂ ਹਨ। ਪਰ ਓਲਡ ਮਨੀ ਫੈਸ਼ਨ ਇੱਕ ਅਜਿਹੀ ਸ਼ੈਲੀ ਹੈ ਜੋ ਸਥਾਈ…
ਸੁਖਵੀਰ ਸਿੰਘ ਬਾਦਲ ਦੇ ਮਾਮਲੇ ‘ਚ ਕੀਤਾ ਜਾਏਗਾ ਅੱਜ ਫੈਂਸਲਾ…
ਸੁਖਵੀਰ ਸਿੰਘ ਬਾਦਲ ਦੇ ਮਾਮਲੇ 'ਚ ਕੀਤਾ ਜਾਏਗਾ ਅੱਜ ਫੈਂਸਲਾ ਇਕੱਤਰ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਦੁਪਹਿਰ 1 ਵਜੇ ਹੋਵੇਗੀ ਮੀਟਿੰਗਇਸ ਸਮੇਂ ਸੁਖਵੀਰ ਸਿੰਘ ਬਾਦਲ ਦਾ ਮਾਮਲਾ…
ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਹੋਈ ਡਾਕਟਰਾਂ ਦੀ ਕਮੀ।
ਖੇਤਰ ਜਿਵੇਂ ਕਿ ਮਾਲੇਰਕੋਟਲਾ, ਅਮਰਗੜ੍ਹ, ਅਹਿਮਦਗੜ੍ਹ ਵਿੱਚ ਲਗਭਗ 500,000 ਲੋਕਾਂ ਦੀ ਰਿਹਾਇਸ਼ ਹੈ। ਇਹਨਾਂ ਖੇਤਰਾਂ ਵਿੱਚ ਮੈਡੀਕਲ ਅਫ਼ਸਰਾਂ ਦੀ ਕਮੀ ਪਾਈ ਗਈ ਹੈ। ਜਿਸ ਦਾ ਕਰਨ ਮੈਡੀਕਲ ਅਫਸਰਾਂ ਵਲੋਂ ਇਹ…