ਫਗਵਾੜਾ ਸ਼ਹਿਰ ਤੋਂ ਮੰਦਭਾਗੀ ਖ਼ਬਰ ਗਊਸ਼ਾਲਾ ‘ਚ 20 ਤੋਂ ਵੱਧ ਗਊਆਂ ਦੀ ਜਹਿਰੀਲੀ ਚੀਜ਼ ਦੇ ਸੇਵਨ ਕਰਨ ਨਾਲ ਹੋਈ ਮੌਤ
ਫਗਵਾੜਾ, (ਕਪੂਰਥਲਾ), (ਐੱਮ ਐੱਸ ਵਧਵਾ) 9 ਦਸੰਬਰ - ਬੀਤੀ ਦੇਰ ਰਾਤ ਮੇਹਲੀ ਗੇਟ ਫਗਵਾੜਾ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ 20 ਤੋਂ ਵੱਧ ਗਾਵਾਂ ਰਹੱਸਮਈ ਹਾਲਾਤ ਵਿਚ ਮਰੀਆਂ ਪਾਈਆਂ ਗਈਆਂ, ਗਊਸ਼ਾਲਾ…
ਜਾਣੋ 21ਵੀਂ ਸਦੀ ਵਿੱਚ ਪਾਲਣ-ਪੋਸ਼ਣ ਦਾ ਵਿਕਾਸ
ਪਾਲਣ-ਪੋਸ਼ਣ ਇੱਕ ਉਹ ਯਾਤਰਾ ਹੈ ਜੋ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਕਦੇ ਵੀ ਖਤਮ ਨਹੀਂ ਹੁੰਦੀ। ਅਸੀਂ ਅੱਜ ਦੇ ਇਸ ਬਦਲਦੇ ਸੰਸਾਰ ਦਾ ਹਿੱਸਾ ਹਾਂ।…
ਸ. ਐੱਚ. ਐੱਸ. ਫੂਲਕਾ ਸ਼੍ਰੋਮਣੀ ਅਕਾਲੀ ਦਲ ‘ਚ ਹੋਣਗੇ ਸ਼ਾਮਿਲ
ਐਚ.ਐਸ. ਫੂਲਕਾ ਨੇ ਅੱਜ ਮੁੜ ਸਿਆਸਤ ਵਿਚ ਆਉਣ ਦਾ ਐਲਾਨ ਕੀਤਾ ਹੈ। ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ…
ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦਾ ਅੱਜ ਹੈ ਪੰਜਵਾਂ ਦਿਨ
ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਿਭਾਈ ਇੱਕ ਘੰਟਾ ਸੇਵਾਦਾਰ ਵਜੋਂ ਸੇਵਾ ਕੀਤਾ ਕੀਰਤਨ ਸਰਵਣਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਦੇ ਪੰਜ ਸਿੰਘ ਸਹਿਬਾਨਾਂ ਵੱਲੋਂ ਦਿੱਤੀ ਗਈ ਸਜ਼ਾ ਦਾ ਅੱਜ ਪੰਜਵਾਂ…
ਅੱਜ ਹੈ ਚੰਡੀਗੜ੍ਹ ‘ਚ ਪੰਜਾਬੀ ਗਾਇਕ ਔਜਲਾ ਦਾ ਲਾਈਵ ਕੰਸਰਟ
ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਪਲਾਨ ਅਤੇ ਦਿਸ਼ਾ ਨਿਰਦੇਸ਼ ਕੀਤੇ ਗਏ ਜਾਰੀ VIP ਟਿਕਟ ਧਾਰਕਾਂ ਲਈ ਸੈਕਟਰ 34 ਮੇਲਾ ਗਰਾਊਂਡ ਵਿੱਚ ਪਾਰਕਿੰਗ ਵਾਸਤੇ ਖ਼ਾਸ ਪ੍ਰਬੰਧਅੱਜ ਪੰਜਾਬੀ ਗਾਇਕ ਕਰਨ ਔਜਲਾ ਪਹੁੰਚਣਗੇ ਲਾਈਵ…
ਲੁਧਿਆਣਾ ਜਾਗੋ ਸਮਾਗਮ ‘ਚ ਝਗੜੇ ਦੌਰਾਨ ਹੋਈ ਫਾਇਰਿੰਗ
ਲੁਧਿਆਣਾ ਸ਼ਹਿਰ ਦੀ ਈਸ਼ਵਰ ਕਲੋਨੀ 'ਚ ਜਾਗੋ ਸਮਾਗਮ ਦੌਰਾਨ ਹੋਇਆ ਦੋ ਧਿਰਾਂ ਵਿਚਕਾਰ ਝਗੜਾ ਝਗੜੇ ਦੌਰਾਨ ਹੋਈ ਫਾਇਰਿੰਗਇਹ ਖ਼ਬਰ ਪੰਜਾਬ ਦੇ ਲੁਧਿਆਣਾ ਦੀ ਈਸ਼ਵਰ ਕਲੋਨੀ ਦੀ ਹੈ। ਦੱਸਿਆ ਜਾ ਰਿਹਾ…
ਲੁਧਿਆਣੇ ਦੇ SHO ਦੀ ਸੜਕ ਹਾਦਸੇ ‘ਚ ਮੌਤ
ਲੁਧਿਆਣਾ ਦਾ ਐੱਸਐੱਚਓ ਇਨੋਵਾ ਕਾਰ 'ਚ ਕਰ ਰਿਹਾ ਸੀ ਸਫ਼ਰ ਟਰੱਕ ਨਾਲ ਟੱਕਰ ਕਾਰਨ ਹੋਈ ਮੌਤਇਹ ਦੁਰਘਟਨਾ ਪੰਜਾਬ ਸਟੇਟ ਦੇ ਲੁਧਿਆਣਾ ਸ਼ਹਿਰ ਦੀ ਹੈ। ਲੁਧਿਆਣਾ ਦੇ SHO ਦਵਿੰਦਰਪਾਲ ਸਿੰਘ ਇਨੋਵਾ…
ਜਲੰਧਰ ਦੇ ਇਕ ਘਰ ਵਿਚ ਸਵੇਰੇ ਤੜਕੇ ਹੀ ਸਿਲੰਡਰ ਫਟਣ ਕਰਕੇ ਲੱਗੀ ਭਿਆਨਕ ਅੱਗ।
ਜਲੰਧਰ ਦੇ ਰਾਜ ਨਗਰ ਦੇ ਬਾਬੂਲਾਭ ਸਿੰਘ ਨਗਰ ਦੇ ਨਾਲ ਲੱਗਦੇ ਇਕ ਘਰ ਵਿਚ ਸਵੇਰੇ ਤੜਕੇ ਹੀ ਸਿਲੰਡਰ ਫਟਣ ਕਰਕੇ ਲੱਗੀ ਭਿਆਨਕ ਅੱਗ। ਅੱਗ ਦੇ ਭਿਆਨਕ ਰੂਪ ਧਾਰਨ ਕਰਨ ਤੇ…
ਸ਼ੰਭੂ ਬਾਰਡਰ ਤੇ ਮਾਹੌਲ ਤਣਾਅਪੂਰਨ
ਪੰਜਾਬ ਦੀ ਹੱਦ ਤੇ ਹਰਿਆਣਾ ਪੁਲਿਸ ਵੱਲੋ ਪੈਦਲ ਕੂਚ ਕੀਤੇ ਕਿਸਾਨਾਂ ਦੇ ਜਥੇ ਤੇ ਹੁਣ ਤੱਕ ਅੱਥਰੂ ਗੈਸ ਦੇ ਪੰਜ ਗੋਲੇ ਛੱਡੇ । ਗੋਲਿਆਂ ਨਾਲ ਕੀਤੇ ਹਮਲੇ ਵਿੱਚ 3 ਕਿਸਾਨ…
ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਰਾਹੀਂ ਪੋਸਟ ਕਰਦਿਆਂ
ਉਨਾਂਹ ਨੇ ਦੋਹਾਂ ਪੁਲਿਸ ਅਫ਼ਸਰਾਂ ਦੀ ਸਚੇਤੀ , ਜਾਗਰੁਕਤਾ ਅਤੇ ਤੁਰੰਤ ਕਾਰਵਾਹੀ ਕਾਰਣ ,ਕਤਲ ਕਰਣ ਦੇ ਪ੍ਰਯਾਸ ਨੂੰ ਅਸਫਲ ਕਰਨ ਅਤੇ ਗੋਲੀਬਾਜ਼ ਨੂੰ ਫੜਨ ਲਈ ਸ਼ਬਦਾਂ ਰਾਹੀਂ ਧੰਨਵਾਦ ਕੀਤਾ ।ਕਿਸੇ…