ਬਾਲੀਵੁੱਡ ਦੇ ਬਾਦਸ਼ਾਹ SHAH RUKH KHAN ਨੂੰ ਪਿੱਛੇ ਛੱਡ UK ਦੀ Top Asian Leading Celebrity ‘ਚ Diljit Dosanjh ਨੇ ਹਾਸਿਲ ਕੀਤਾ ਪਹਿਲਾ ਨੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Top Asian Leading Celebrity 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਦਿਲਜੀਤ ਨੇ ਬਾਲੀਵੁੱਡ ਦੇ ਮਹਾਨ…
ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਨੂੰ ਮਿਲੀ ਕਾਮਯਾਬੀਨਸ਼ਾ ਤਸਕਰ ਮੁੰਡਾ ਕੁੜੀ ਹੋਏ ਗ੍ਰਿਫ਼ਤਾਰ
ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਮੁੰਡਾ ਅਤੇ ਕੁੜੀ ਹੋਏ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਨਾਕੇਬੰਦੀ ਦੌਰਾਨ ਨੌਜਵਾਨ ਮੁੰਡਾ ਅਤੇ ਕੁੜੀ ਐਕਟਿਵਾ 'ਤੇ ਸਵਾਰ…
ਜੈਪੁਰ ਵਿਖੇ ਕੈਮੀਕਲ ਨਾਲ ਭਰੇ ਟੈਂਕਰ ’ਚ ਧਮਾਕਾ ਜ਼ਿੰਦਾ ਸੜੇ 5 ਲੋਕ
ਜੈਪੁਰ ਦੇ ਇੱਕ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਨਾਲ ਭਰੇ ਇੱਕ ਟੈਂਕਰ ਵਿਚ ਧਮਾਕਾ ਹੋ ਗਿਆ। ਅਜਮੇਰ ਹਾਈਵੇ ’ਤੇ ਕੈਮੀਕਲ ਨਾਲ ਅੱਗ ਲੱਗਣ ਕਾਰਨ 5 ਲੋਕ ਜ਼ਿੰਦਾ ਸੜ ਗਏ। ਟੈਂਕਰ…
ਦਿੱਲੀ ਵਿੱਚ ਹਵਾ ਦੀ ਗੁਣਵੱਤਾ 430 AQI ਹੋਣ ਕਾਰਨ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਸੰਘਣੀ ਧੁੰਦ ਪੈਣ ਦੇ ਹਨ ਆਸਾਰ
ਪੰਜਾਬ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਜ਼ਿਆਦਾਤਰ ਥਾਵਾਂ ’ਤੇ ਸੰਘਣੀ ਧੁੰਦ ਦੀ ਸੰਭਾਵਨਾ ਪਾਈ ਗਈ ਹੈ। ਹਵਾ ਦੀ ਗੁਣਵੱਤਾ 430 AQI ਹੋਣ ਕਾਰਨ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ…
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ 21 ਦਸੰਬਰ ਨੂੰ ਛੁੱਟੀ ਦਾ ਐਲਾਨ
ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਪੰਜਾਬ ਵਿੱਚ ਸਰਕਾਰ ਵੱਲੋਂ 21 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਲਈ ਇੱਕ ਲੈਟਰ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ…
ਫ਼ਸਲਾਂ ਤੇ ਨਸਲਾਂ ਦੀ ਗੱਲ ਹੈ ਮਤਭੇਦ ਭੁਲਾ ਕੇ ਸਾਰੇ ਇਕੱਠੇ ਹੋਈਏ
ਡੱਲੇਵਾਲ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਪਹੁੰਚੇ ਖਨੌਰੀ ਬਾਰਡਰ ਭਰੇ ਮਨ ਨਾਲ ਕਹੀ ਇਹ ਗੱਲ ਮਾਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ 'ਚ ਆਏ ਮੂਸੇਵਾਲੇ…
ਮੁੰਬਈ ਦੇ ਸਮੁੰਦਰ ‘ਚ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ 13 ਲੋਕਾਂ ਦੀ ਹੋਈ ਮੌਕੇ ‘ਤੇ ਮੌਤ
ਇਹ ਹਾਦਸਾ ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ 18 ਦਸੰਬਰ ਬੁੱਧਵਾਰ ਨੂੰ ਵਾਪਰਿਆ ਸੀ। ਮੁੰਬਈ ਦੇ ਸਮੁੰਦਰ ਵਿੱਚ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਜਿਸ ਦੌਰਾਨ…
ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਕੰਸਰਟ ਲਗਾਤਾਰ ਵਿਵਾਦਾਂ ਵਿੱਚ
ਕੰਸਰਟ ਪ੍ਰਬੰਧਕਾਂ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਮਾਮਲੇ ਦੀ ਸੁਣਵਾਈ 9 ਜਨਵਰੀ ਨੂੰਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕੱਲ੍ਹ ਆਪਣੇ 'ਦਿਲ-ਲੁਮੀਨਾਤੀ' ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ ਪਰ ਚੰਡੀਗੜ੍ਹ…
ਫਰੀਦਕੋਟ ਵਿਖੇ ਧੁੰਦ ਦਾ ਕਹਿਰ ਹੋਈ ਸਕੂਲ ਵੈਨ ਅਤੇ ਬੱਸ ਵਿਚਕਾਰ ਭਿਆਨਕ ਟੱਕਰ
ਇੱਕ ਵਿਦਿਆਰਥਣ ਦੀ ਹੋਈ ਮੌਤ ਅਤੇ ਡਰਾਈਵਰ ਸਣੇ ਬਾਕੀ ਬੱਚੇ ਜਖ਼ਮੀ ਫਰੀਦਕੋਟ ਵਿਖੇ ਤੇਜ਼ ਰਫਤਾਰ ਦਾ ਨਤੀਜਾ ਦੇਖਣ ਨੂੰ ਮਿਲਿਆ। ਜਿੱਥੇ ਸਕੂਲ ਵੈਨ ਅਤੇ ਤੇਜ਼ ਰਫਤਾਰ ਨਿੱਜੀ ਬੱਸ ਵਿਚਾਲੇ ਭਿਆਨਕ…
ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਤੇ ਸੁਰੱਖਿਆ ਵਿਚਾਲੇ ਮੁਠਭੇੜ 5 ਅੱਤਵਾਦੀ ਢੇਰ ਅਤੇ 2 ਜਵਾਨ ਹੋਏ ਜਖ਼ਮੀ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਭਿਆਨਕ ਗੋਲੀਬਾਰੀ ਦੌਰਾਨ 5 ਅੱਤਵਾਦੀ ਮਾਰੇ ਗਏ ਅਤੇ ਦੋ ਜਵਾਨ ਜ਼ਖਮੀ ਹੋ ਗਏ।ਬੁੱਧਵਾਰ ਦੀ ਰਾਤ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਬੇਹੀਬਾਗ ਖੇਤਰ ਵਿੱਚ ਸ਼ੱਕੀ ਅੱਤਵਾਦੀਆਂ…