ਪੁਲਿਸ ਵੱਲੋਂ ਪ੍ਰਭ ਦਾਸੂਵਾਲ ਗੈਂਗ ਦੇ ਦੋ ਸਾਥੀ ਗ੍ਰਿਫਤਾਰ 32 ਬੋਰ ਪਿਸਟਲ ਵੀ ਹੋਇਆ ਬਰਾਮਦ
ਤਰਨਤਾਰਨ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਭ ਦਾਸੂਵਾਲ ਗੈਂਗ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਆਸਲ ਉਤਾੜ ਦੀ ਡਿਫੈਂਸ ਡਰੇਨ ਨੇੜੇ ਪੁਲਿਸ ਥਾਣਾ ਵਲਟੋਹਾ ਵੱਲੋਂ ਨਾਕਾਬੰਦੀ ਕੀਤੀ…
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਭਾਰਤਪੋਲ ਪੋਰਟਲ ਦੀ ਸ਼ੁਰੂਆਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਭਾਰਤਪੋਲ ਪੋਰਟਲ ਦੀ ਸ਼ੁਰੂਆਤ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਭਾਰਤਪੋਲ ਪੋਰਟਲ ਦੀ ਸ਼ੁਰੂਆਤ ਨਾਲ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਸਲ-ਸਮੇਂ ਦੀ…
Mental Health ਕੀ ਹੈ?
ਮਾਨਸਿਕ ਸਿਹਤ ਨੂੰ ਅਕਸਰ ਸਾਡੇ ਵੱਲੋਂ ਨਜ਼ਰਅੰਦਾਜ਼ ਅਤੇ ਗਲਤ ਸਮਝਿਆ ਜਾਂਦਾ ਹੈ ਪਰ ਇਹ ਸਾਡੀ ਸਰੀਰਕ ਸਿਹਤ ਵਾਂਗ ਹੀ ਮਹੱਤਵਪੂਰਨ ਹੈ। ਇਹ ਸਾਡੀ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਭਲਾਈ ਨੂੰ ਦਰਸਾਉਂਦੀ…
ਕੇਂਦਰ ਸਰਕਾਰ ਨੇ ਛੋਟੇ ਬੱਚਿਆਂ ਦੇ ਸੋਸ਼ਲ ਮੀਡਿਆ ਵਰਤਣ ਲਈ ਕੀਤੀ ਨਵੀਂ ਨੀਤੀ ਤਿਆਰ ਲੈਣੀ ਪਵੇਗੀ ਮਾਪਿਆਂ ਤੋਂ ਇਜ਼ਾਜਤ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਨਿਯਮ ਅਨੁਸਾਰ ਛੋਟੇ ਬੱਚੇ ਜੋ 18 ਸਾਲ ਤੋਂ ਹੇਠਾਂ ਹਨ, ਨੂੰ ਸੋਸ਼ਲ ਮੀਡੀਆ ਖਾਤਾ ਬਣਾਉਣ ਅਤੇ ਚਲਾਉਣ ਲਈ ਮਾਪਿਆਂ ਦੀ ਇਜਾਜ਼ਤ ਲੈਣੀ ਪਵੇਗੀ। ਕੇਂਦਰ…
ਫਗਵਾੜਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਸ਼ਹਿਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸਿੱਖ…
ਚੀਨ ‘ਚ ਪੰਜ ਸਾਲ ਬਾਅਦ ਮੱਚਿਆ ਫਿਰ ਇੱਕ ਵਾਰ ਕਹਿਰ ਮੈਟਾਪਨੀਓਮੋਵਾਇਰਸ (HMPV) ਦਾ ਵੱਧ ਰਿਹਾ ਹੈ ਪ੍ਰਕੋਪ
ਅੱਜ ਤੋਂ ਪੰਜ ਸਾਲ ਪਹਿਲਾਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ। ਹੁਣ ਇੱਕ ਹੋਰ ਖਤਰਨਾਕ ਹਿਊਮਨ ਮੈਟਾਪਨੀਓਮੋਵਾਇਰਸ (HMPV) ਨਾਮੀ ਵਾਇਰਸ ਚੀਨ ਵਿੱਚ ਤਬਾਹੀ ਮਚਾ ਰਿਹਾ ਹੈ। ਦੱਸਿਆ…
ਮਹਾਂਪੰਚਾਇਤ ’ਚ ਜਾ ਰਹੇ ਕਿਸਾਨਾਂ ਦੀ ਪਲਟੀ ਬੱਸ ਬਠਿੰਡਾ ਦੇ ਪਿੰਡ ਦਿਉਣ ਤੋਂ ਜਾ ਰਹੇ ਸਨ ਕਿਸਾਨ
ਬਠਿੰਡਾ ਦੇ ਪਿੰਡ ਦਿਉਣ ਤੋਂ ਕਹਾਣਾ ਹਰਿਆਣਾ ਵਿਖੇ ਮਹਾਂਪੰਚਾਇਤ ਰੈਲੀ ’ਤੇ ਜਾ ਰਹੇ ਕਿਸਾਨਾਂ ਦੀ ਬੱਸ ਅਚਾਨਕ ਪਲਟ ਗਈ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਕਿਸਾਨਾਂ ਵਲੋਂ ਬੱਸ ਨੂੰ…
Blinkit ਨੇ ਐਂਬੂਲੈਂਸ ਦੀ ਸੇਵਾ ਕੀਤੀ ਸ਼ੁਰੂ 10 ਮਿੰਟ ‘ਚ ਪਹੁੰਚੇਗੀ ਮਰੀਜ਼ ਤੱਕ ਐਂਬੂਲੈਂਸ
Blinkit ਨੇ ਇੱਕ ਨਵੀਂ ਸ਼ੁਰੂਆਤ ਕਰਦਿਆਂ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਹੈ ਜੋ ਮਰੀਜ਼ਾਂ ਤੱਕ 10 ਮਿੰਟਾਂ 'ਚ ਪਹੁੰਚੇਗੀ। ਇਸ ਸਹੂਲਤ ਦੀ ਸ਼ੁਰੂਆਤ ਪਲੇਟਫਾਰਮ ਦੇ ਸੀ.ਈ.ਓ. ਅਮਲਿੰਦਰ ਢੀਂਡਸਾ ਨੇ ਗੁੜਗਾਓਂ…
ਖਨੌਰੀ ਬਾਰਡਰ ‘ਤੇ ਅੱਜ ਹੋਵੇਗੀ ਮਹਾਂਪੰਚਾਇਤ ਸਜਾਈ ਗਈ ਸਟੇਜ
ਇਹ ਮਹਾਂਪੰਚਾਇਤ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ’ਤੇ ਹੋਵੇਗੀ। ਜਾਣਕਾਰੀ ਅਨੁਸਾਰ ਇਸ ਮਹਾਂਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਜੋ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ, ਵੀ ਸ਼ਾਮਿਲ ਹੋਣਗੇ। ਉਨ੍ਹਾਂ ਦੇਸ਼…
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੀਫ਼ ਖਾਲਸਾ ਦੀਵਾਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੱਕਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੀਫ਼ ਖਾਲਸਾ ਦੀਵਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਨਗਰ…