ਰਾਜੌਰੀ ਗਾਰਡਨ ਸੀਟ ’ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਕੁੱਲ 64132 ਵੋਟਾਂ ਨਾਲ ਜੇਤੂ ਘੋਸ਼ਿਤ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਕੁੱਲ 64132 ਵੋਟਾਂ ਨਾਲ ਜਿੱਤ ਹਾਸਿਲ ਕਰ ਲਈ ਹੈ। ਇਸ ਬਾਰੇ ਉਹਨਾਂ ਨੇ ਟਵੀਟ…
ਦਿੱਲੀ ਵਿਧਾਨ ਸਭਾ ਚੋਣਾਂ ਨਤੀਜਾ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਹਾਰੇ ‘ਨਵੀਂ ਦਿੱਲੀ ਸੀਟ’
'ਭਾਜਪਾ' ਉਮੀਦਵਾਰ ਪਰਵੇਸ਼ ਵਰਮਾ ਰਹੇ ਜੇਤੂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ 'ਨਵੀਂ ਦਿੱਲੀ ਹਲਕੇ ਤੋਂ ‘ਆਪ’ ਦੇ ਕੌਮੀ ਕਨਵੀਨਰ ਅਤੇ ਉਮੀਦਵਾਰ ਅਰਵਿੰਦ…
ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਵਿਸ਼ਵਾਸ ਨਗਰ ਤੋਂ ਭਾਜਪਾ ਰਹੀ ਜੇਤੂ
ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਚੱਲਦਿਆਂ ਵਿਸ਼ਵਾਸ ਨਗਰ ਤੋਂ ਭਾਜਪਾ ਦੇ ਉਮੀਦਵਾਰ ਓਮ ਪ੍ਰਕਾਸ਼ ਜੇਤੂ ਕਰਾਰ ਹੋ ਗਏ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਚੱਲਦਿਆਂ ਕੇਂਦਰ ਦੇ ਬਾਹਰ ਸੁਰੱਖਿਆ ਕਰਮਚਾਰੀ ਹੋਏ ਤਾਇਨਾਤ
ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਚੱਲਦਿਆਂ ਅੱਜ ਕੇਂਦਰ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਅੱਜ ਹੋਵੇਗੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੀ ਪ੍ਰਕਿਰਿਆ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ…
ਜਾਣੋ ਪੰਜਾਬੀ ਗਾਇਕ ਸ਼ੁਭਜੀਤ ਸਿੰਘ (ਸ਼ੁੱਭ) ਦੀ ਜ਼ਿੰਦਗੀ ਦਾ ਸਫ਼ਰ
ਸ਼ੁਭ ਇੱਕ ਅਜਿਹਾ ਪੰਜਾਬੀ ਗਾਇਕ ਹੈ ਜੋ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਉਸਨੇ ਆਪਣੀ ਸੁਰੀਲੀ ਆਵਾਜ਼ ਅਤੇ ਵਧੀਆ lyrics ਦੇ ਨਾਲ ਬਹੁਤ ਸਾਰੇ ਲੋਕਾਂ ਦੇ ਦਿਲਾਂ …
ਗੰਨਿਆਂ ਨਾਲ ਭਰੀ ਟਰਾਲੀ ਨੇ ਪਿੰਡ ਦੇ ਯਾਦਗਾਰੀ ਗੇਟ ਨੂੰ ਕੀਤਾ ਢਹਿ ਢੇਰੀ
ਹੁਸ਼ਿਆਰਪੁਰ,ਪਿੰਡ ਰਾਜੋਵਾਲ ਇਹ ਖ਼ਬਰ ਹੁਸ਼ਿਆਪੁਰ ਦੇ ਪਿੰਡ ਰਾਜੋਵਾਲ ਦੀ ਹੈ ਜਿਥੇ ਇੱਕ ਗੰਨਿਆਂ ਨਾਲ ਭਰੀ ਟਰਾਲੀ ਨੇ ਪਿੰਡ ਦੇ ਯਾਦਗਾਰੀ ਗੇਟ ਨੂੰ ਢਹਿਢੇਰੀ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਗੇਟ ਦੀ…
RBI ਨੇ ਕੀਤੀ ਰੈਪੋ ਰੇਟ ’ਚ ਕਟੌਤੀ 5 ਸਾਲ ਬਾਅਦ ਵਿਆਜ ਦਰਾਂ 6.5% ਤੋਂ ਘਟਾ ਕੇ ਹੋਈਆਂ 6.25%
ਅੱਜ ਆਰਬੀਆਈ ਦੀ ਮੁਦਰਾ ਕਮੇਟੀ ਨੀਤੀ ਦੀ ਤਿੰਨ ਦਿਨਾਂ ਬੈਠਕ ਦਾ ਫੈਸਲਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਪੰਜ ਸਾਲ ਬਾਅਦ ਰੈਪੋ ਰੇਟ ‘ਚ 0.25 ਪ੍ਰਤੀਸ਼ਤ ਦੀ ਗਿਰਾਵਟ ਪਾਈ ਜਾ…
ਪੰਜਾਬ ਸਰਕਾਰ ਦਾ ਨਵਾਂ ਉਪਰਾਲਾ ਹੁਣ ਮਿਲਣਗੀਆਂ 406 ਸੇਵਾਵਾਂ ਸਿਰਫ਼ ਇੱਕ ਫ਼ੋਨ ਕਾਲ ‘ਤੇ ਨਹੀਂ ਹੋਣਾ ਪਵੇਗਾ ਸਰਕਾਰੀ ਕੰਮਾਂ ਲਈ ਪਰੇਸ਼ਾਨ
ਪੰਜਾਬ ਸਰਕਾਰ ਦੀ ਨਵੀਂ ਪਹਿਲ ਦੇ ਅਨੁਸਾਰ ਹੁਣ ਸਿਰਫ਼ ਇੱਕ ਫ਼ੋਨ ਕਾਲ 'ਤੇ 406 ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅੱਜ ਆਮ ਆਦਮੀ ਪਾਰਟੀ ਨੇ "ਤੁਹਾਡੇ ਦੁਆਰ ਯੋਜਨਾ" ਤਹਿਤ 363 ਹੋਰ ਨਾਗਰਿਕ-ਕੇਂਦ੍ਰਿਤ…
ਲੁਧਿਆਣਾ ਦੀ ਅਦਾਲਤ ਨੇ ਅਦਾਕਾਰ ਸੋਨੂੰ ਸੂਦ ਖਿਲਾਫ ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ
ਅਦਾਕਾਰ ਸੋਨੂੰ ਸੂਦ ਦੇ ਖਿਲਾਫ ਲੁਧਿਆਣਾ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ 10 ਲੱਖ ਰੁਪਏ ਦੀ ਧੋਖਾਧੜੀ ਦਾ ਹੈ। ਇਸ ਮਾਮਲੇ ਦੀ ਸੁਣਵਾਈ 10…
