By using this site, you agree to the Privacy Policy and Terms of Use.
Accept
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > International > 6 ਸਾਲਾ ਸਿੱਖ ਬੱਚੇ ਤੇਗਬੀਰ ਸਿੰਘ ਨੇ ਰਚਿਆ ਵਿਸ਼ਵ ਰਿਕਾਰਡ
InternationalRecent PostSportsTravel

6 ਸਾਲਾ ਸਿੱਖ ਬੱਚੇ ਤੇਗਬੀਰ ਸਿੰਘ ਨੇ ਰਚਿਆ ਵਿਸ਼ਵ ਰਿਕਾਰਡ

NewsAdmin
Last updated: June 30, 2025 12:37 pm
NewsAdmin
Share
1 Min Read
SHARE

ਰੋਪੜ ਦੇ ਨੌਜਵਾਨ ਤੇਗਬੀਰ ਸਿੰਘ ਨੇ ਸਿਰਫ਼ 6 ਸਾਲ 9 ਮਹੀਨੇ ਦੀ ਉਮਰ ’ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ (5642 ਮੀਟਰ) ਨੂੰ ਸਰ ਕਰਕੇ ਇੱਕ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। 20 ਜੂਨ ਤੋਂ ਚੜ੍ਹਾਈ ਸ਼ੁਰੂ ਕਰਕੇ, ਤੇਗਬੀਰ ਨੇ 28 ਜੂਨ 2025 ਨੂੰ ਸਵੇਰੇ 7:56 ਵਜੇ ਚੋਟੀ ਤੱਕ ਪਹੁੰਚਣ ‘ਚ ਕਾਮਯਾਬੀ ਹਾਸਿਲ ਕੀਤੀ ਹੈ।

ਦੱਸ ਦਈਏ ਕਿ ਇਸ ਚੁਣੌਤੀਆਂ ਭਰਿਆ ਟ੍ਰੈਕ ਦੌਰਾਨ ਘੱਟ ਆਕਸੀਜਨ, -20°C ਤਾਪਮਾਨ, ਭਾਰੀ ਬੂਟ, ਕਰੈਂਪੌਨ, ਆਕਸੀਜਨ ਸਪੋਰਟ ਵਰਤ ਕੇ, ਦੋ ਵਾਰ ਖ਼ਰਾਬ ਮੌਸਮ ਕਾਰਨ ਰੁੱਕ ਕੇ , ਪਿਤਾ ਤੇ ਦੋ ਰੂਸੀ ਗਾਈਡ ਨਾਲ ਰਾਤ 1 ਵਜੇ ਆਖ਼ਰੀ ਚੜ੍ਹਾਈ ਦੀ ਸ਼ੁਰੂਆਤ ਕੀਤੀ ਸੀ। ਇਸ ਸਫ਼ਲਤਾ ਤੋਂ ਬਾਅਦ  ਸੰਸਥਾ RUSSIA ਨੇ ਤੇਗਬੀਰ ਨੂੰ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ (ਕਬਾਰਡੀਨੋ-ਬਲਕਾਰੀਅਨ ਰਿਪਬਲਿਕ, ਰੂਸ) ਦੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਤੇਗਬੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ (ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਸ਼ਾਮਲ ਹੈ। ਉਹ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ (ਨੇਪਾਲ) ਤੱਕ ਵੀ ਜਾ ਚੁੱਕਾ ਹੈ ।

You Might Also Like

‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਨੇ ਕੀਤੀ ਚੜ੍ਹਦੀਕਲਾ ਲਈ ਅਰਦਾਸ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ

ਫਰੀਦਕੋਟ ਵਿਖੇ PRTC ਬੱਸ ਕੰਡਕਟਰ ਤੇ ਸਵਾਰੀਆਂ ਵਿਚਕਾਰ ਹੋਈ ਝੜਪ

ਰਾਜ ਸਭਾ ਸੰਸਦ ‘ਚ ਵਕਫ਼ ਸੋਧ ਬਿੱਲ 2025 ਨੂੰ ਮਿਲੀ ਹਰੀ ਝੰਡੀ

ਬਾਲੀਵੁੱਡ ਜਗਤ ‘ਚ ਛਾਈ ਸੋਗ ਦੀ ਲਹਿਰ ਅਦਾਕਾਰ ਮਨੋਜ ਕੁਮਾਰ ਦਾ ਹੋਇਆ ਦਿਹਾਂਤ

ਜਲੰਧਰ ਜੰਮੂ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ

TAGGED:#BreakingNews#EB24Network#LatestNews#Punjab#PunjabNews#TegveerSinghWorldRecord#TegvirSinghMountEverestRecord#WorldRecord2025
Share This Article
Facebook Twitter Copy Link Print
Share
Previous Article ਵਿੱਤੀ ਸਾਲ 26 ‘ਚ 300 ਬਿਲੀਅਨ ਡਾਲਰ ਤੱਕ ਵੱਧ ਸਕਦਾ ਹੈ ਭਾਰਤ ਦਾ ਵਪਾਰ ਘਾਟਾ
Next Article ਹੈਦਰਾਬਾਦ, ਤੇਲੰਗਾਨਾ ਧਮਾਕੇ ‘ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Kaszinó Bitcoinnal: fiókellenőrzés útmutató magyar játékosoknak
    Uncategorized
    May 26, 2026
    Kasyno Bitcoin – przegląd metod płatności i szybka wypłata w Polsce
    Uncategorized
    May 26, 2026
    Pin Up Casino – Azərbaycanda onlayn kazino Pin-Up
    Uncategorized
    May 24, 2026
    Bettilt Sayesinde Akılcı Finansal Yönetim: Oyun Keyfinizi Devam Ettirme Yolları
    Uncategorized
    May 22, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Terms of Use
      Welcome Back!

      Sign in to your account

      Username or Email Address
      Password

      Lost your password?