By using this site, you agree to the Privacy Policy and Terms of Use.
Accept
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Crime > ਪਨਵੇਲ ਇਲਾਕੇ ‘ਚ ਮਾਤਾ -ਪਿਤਾ ਨੇ ਛੱਡੀ ਸੜਕ ਦੇ ਕਿਨਾਰੇ ‘ਤੇ ਇੱਕ ਨਵਜਾਤ ਬੱਚੀ
CrimeNationalRecent Post

ਪਨਵੇਲ ਇਲਾਕੇ ‘ਚ ਮਾਤਾ -ਪਿਤਾ ਨੇ ਛੱਡੀ ਸੜਕ ਦੇ ਕਿਨਾਰੇ ‘ਤੇ ਇੱਕ ਨਵਜਾਤ ਬੱਚੀ

NewsAdmin
Last updated: June 30, 2025 11:55 am
NewsAdmin
Share
1 Min Read
SHARE

ਮਹਾਰਾਸ਼ਟਰ ਦੇ ਨਵੀਂ ਮੁੰਬਈ ਦੇ ਪਨਵੇਲ ਇਲਾਕੇ ‘ਚੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਿੰਨ ਦਿਨ ਦੀ ਨਵਜਾਤ ਬੱਚੀ ਨੂੰ ਸੜਕ ਕਿਨਾਰੇ ਇੱਕ ਨੀਲੀ ਟੋਕਰੀ ਵਿੱਚ ਲਾਵਾਰਿਸ ਛੱਡ ਦਿੱਤਾ ਗਿਆ। ਟੋਕਰੀ ਵਿੱਚ ਇੱਕ ਨੋਟ ਮਿਲਿਆ, ਜਿਸ ਵਿੱਚ ਮਾਪਿਆਂ ਨੇ ਆਪਣੀ ਗਰੀਬੀ ਤੇ ਮਜਬੂਰੀ ਦਾ ਹਵਾਲਾ ਦਿੰਦਿਆਂ ਮਾਫੀ ਮੰਗੀ। ਦੱਸ ਦਈਏ ਕਿ ਨੋਟ ਵਿੱਚ “Sorry” ਲਿਖਿਆ ਸੀ ਤੇ ਇਹ ਵੀ ਦਰਸਾਇਆ ਗਿਆ ਸੀ ਕਿ ਉਹ ਬੱਚੀ ਦੀ ਪਰਵਰਿਸ ਕਰਨ ਦੇ ਯੋਗ ਨਹੀਂ ਹਨ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ‘ਤੇ ਪਹੁੰਚੀ, ਬੱਚੀ ਨੂੰ ਸੁਰੱਖਿਆ ਹੇਠ ਲੈ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਨੇ ਅਣਪਛਾਤੇ ਮਾਪਿਆਂ ਵਿਰੁੱਧ IPC ਦੀਆਂ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।

You Might Also Like

ਅੱਜ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ

RBI ਵਲੋਂ ਵਿਆਜ ਦਰਾਂ ‘ਚ ਕਟੌਤੀ

INDIAN GRAND PRIX 1 ‘ਚ ਗੁਰਿੰਦਰਵੀਰ ਸਿੰਘ ਨੇ ਜਿੱਤਿਆ ਗੋਲਡ ਮੈਡਲ

ਫਗਵਾੜਾ: ਜੇ.ਸੀ.ਟੀ. ਮਿੱਲ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਫਾਰਚੂਨਰ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਇੱਕ ਨੌਜਵਾਨ ਦੀ ਹੋਈ ਮੌਤ

ਲੁਧਿਆਣਾ-ਬਠਿੰਡਾ ਮੁੱਖ ਮਾਰਗ: ਪੈਪਸੂ ਰੋਡਵੇਜ਼ ਬੱਸ ਸਮੇਤ ਪੰਜ ਵਾਹਨਾਂ ਦੇ ਟਕਰਾਉਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ ਰਾਹ ਜਾਂਦੀ ਇੱਕ ਨੌਜਵਾਨ ਲੜਕੀ ਦੀ ਹੋਈ ਮੌਤ

TAGGED:#BreakingNews#EB24Network#India
Share This Article
Facebook Twitter Copy Link Print
Share
Previous Article ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ‘ਚ ਰੈੱਡ ਅਲਰਟ ਜਾਰੀ
Next Article ਵਿੱਤੀ ਸਾਲ 26 ‘ਚ 300 ਬਿਲੀਅਨ ਡਾਲਰ ਤੱਕ ਵੱਧ ਸਕਦਾ ਹੈ ਭਾਰਤ ਦਾ ਵਪਾਰ ਘਾਟਾ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    ਆਧਾਰ ਕਾਰਡ ਨਾਲ ਕਿਵੇਂ ਬੁੱਕ ਹੋਣਗੀਆਂ ਰੇਲ ਟਿਕਟਾਂ, ਜਾਣੋ ਨਵੇਂ ਨਿਯਮ
    Uncategorized
    September 25, 2025
    ਇੰਡੋਨੇਸ਼ੀਆ ਦੇ ਬਾਲੀ ਤਟ ‘ਤੇ ਪਲਟੀ ਕਿਸ਼ਤੀ
    Accident
    July 3, 2025
    ਦੀਪਿਕਾ ਪਾਦੂਕੋਣ ਬਣੀ ਹਾਲੀਵੁੱਡ ਵਾਕ ਆਫ਼ ਫੇਮ 2026 ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਦਾਕਾਰਾ
    Bollywood
    July 3, 2025
    ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਭਲਕੇ ਮੁੜ ਹੋਵੇਗੀ ਸੁਣਵਾਈ
    Politics
    July 3, 2025

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?