By using this site, you agree to the Privacy Policy and Terms of Use.
Accept
Wednesday, Apr 29, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Wednesday, Apr 29, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Crime > ਫ਼ਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿਖੇ ਭਾਣਜੇ ਵੱਲੋਂ ਮਾਮੇ ਦਾ ਗੋਲੀ ਮਾਰ ਕੇ ਕਤਲ
CrimePunjab newsRecent Post

ਫ਼ਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿਖੇ ਭਾਣਜੇ ਵੱਲੋਂ ਮਾਮੇ ਦਾ ਗੋਲੀ ਮਾਰ ਕੇ ਕਤਲ

NewsAdmin
Last updated: June 13, 2025 1:07 pm
NewsAdmin
Share
1 Min Read
SHARE

ਫ਼ਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿ ਇੱਕ ਭਾਣਜੇ ਵੱਲੋਂ ਆਪਣੇ ਮਾਮੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਮ੍ਰਿਤਕ ਆਪਣੇ ਪਿੰਡ ਖੇਤਾਂ ਵਿੱਚ ਸੁਹਾਗਾ ਮਾਰ ਰਿਹਾ ਸੀ ਤਾਂ ਵੱਟ ਨੂੰ ਲੈ ਕੇ ਮਾਮੇ ਤੇ ਭਾਣਜੇ ਵਿਚਕਾਰ ਤਿੱਖੀ ਬਹਿਸ ਹੋ ਗਈ। ਜਿਸ ਤੋਂ ਬਾਅਦ ਭਾਣਜੇ ਵੱਲੋਂ ਮ੍ਰਿਤਕ ਮੁਖਤਿਆਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਜੋਂ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

You Might Also Like

ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਣ ਲਈ ਤਿਆਰ 101 ਕਿਸਾਨਾਂ ਦਾ ਜਥਾ

Weather: ਪੰਜਾਬ ਵਿਚ ਇਕਦਮ ਵਧੇਗੀ ਠੰਢ, ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ

ਨਿਹੰਗ ਸਿੰਘਾਂ ਵੱਲੋਂ ਟ੍ਰੇਨ ‘ਚ ਸਿਗਰੇਟ ਪੀਣ ਤੋਂ ਰੋਕਣ ‘ਤੇ ਮਚਿਆ ਵਿਵਾਦ

ਮਸ਼ਹੂਰ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਹੋਇਆ ਦਿਹਾਂਤ

ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ

TAGGED:#BreakingNews#EB24Network#FerozpurAkkuMastayMurder#FerozpurChachaMurderShot#FerozpurUncleMurderAkkuMastayPind#FreozpurAkkuVillageMurder#LatestNews#PunjabNews
Share This Article
Facebook Twitter Copy Link Print
Share
Previous Article ਭਾਬੀ ਕਮਲ ਕੌਰ ਕਤਲ  ਮਾਮਲੇ ‘ਚ ਦੋ ਵਿਅਕਤੀ ਗ੍ਰਿਫ਼ਤਾਰ
Next Article ਅਹਿਮਦਾਬਾਦ ਜਹਾਜ਼ ਕ੍ਰੈਸ਼ ਮਾਮਲਾ:ਹੁਣ ਤੱਕ ਪੰਜ ਲਾਸ਼ਾਂ ਦੀ ਹੋਈ ਪਹਿਚਾਣ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Krok po kroku: Gdzie można sprawdzić historię bonusów w kasynie Vox?
    Uncategorized
    April 29, 2026
    Gambling Online United Kingdom
    April 29, 2026
    Lv United Kingdom Casino
    April 29, 2026
    United Kingdom Gambling Verification
    April 29, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?