ਇੰਦੌਰ ਵਿਖੇ ਰਾਜਾ ਰਘੂਵੰਸ਼ੀ ਦੇ ਕਤਲਕਾਂਡ ਬਾਰੇ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਕਤਲਕਾਂਡ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ 9 ਜੂਨ ਨੂੰ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਕਾਬੂ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਕੱਲ੍ਹ ਮੇਘਾਲਿਆ ਅਦਾਲਤ ਵਿਖੇ ਪੇਸ਼ ਗਿਆ ਸੀ ਅਤੇ 8 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਉਹਨਾਂ ਤੋਂ ਮਾਮਲੇ ਦੀ ਸਾਰੀ ਪੁੱਛਗਿੱਛ ਕਰੇਗੀ।
ਸੋਨਮ ਤੇ ਰਾਜ ਸਮੇਤ 5 ਮੁਲਜ਼ਮਾਂ ਨੂੰ ਭੇਜਿਆ 8 ਦਿਨਾਂ ਦੇ ਰਿਮਾਂਡ ’ਤੇ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
