ਜਾਣਕਾਰੀ ਅਨੁਸਾਰ ਨੰਗਲ ਨਗਰ ਕੌਂਸਲ ਵੱਲੋਂ ਲੋਕਲ ਬਾਡੀ ਡਾਇਰੈਕਟਰ ਨੂੰ ਇੱਕ ਅਹਿਮ ਮਤਾ ਭੇਜਿਆ ਗਿਆ ਹੈ। ਜਿਸ ਦੇ ਤਹਿਤ ਪੰਜਾਬ ਦੀ ਐਂਟਰੀ ‘ਤੇ ਹਿਮਾਚਲ ਦੀਆਂ ਗੱਡੀਆਂ ‘ਤੇ ਟੋਲ ਟੈਕਸ ਲਾਗੂ ਕੀਤਾ ਜਾਵੇਗਾ। ਨਾਲ ਹੀ ਦੱਸ ਦਈਏ ਕਿ ਹਿਮਾਚਲ ਸਮੇਤ ਕਈ ਰਾਜਾਂ ‘ਤੇ ਇਹ ਨਿਯਮ ਲਾਗੂ ਕੀਤਾ ਜਾਵੇਗਾ।

Sign in to your account