ਪੰਜਾਬ ਦੀ ਮਾਨ ਸਰਕਾਰ ਵੱਲੋਂ ਇੱਕ ਵਾਰ ਫਿਰ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ 2046 ਤੱਕ 21 ਸਾਲਾਂ ਲਈ ਚੁੱਕਿਆ ਗਿਆ ਹੈ। ਦੱਸ ਦਈਏ ਕਿ ਇਹ ਰਕਮ ਲੈਂਡ ਪੁਲਿੰਗ ਸਕੀਮ (ਭੂਮੀ ਇਕੱਠੀ ਕਰਨ ਦੀ ਯੋਜਨਾ) ਅਧੀਨ ਆਉਣ ਵਾਲੇ ਖਰਚਿਆਂ ਨੂੰ ਪੂਰਾ ਕਰਨ ਲਈ ਚੁੱਕੀ ਗਈ ਹੈ। ਨਾਲ ਹੀ ਦੱਸ ਦਈਏ ਕਿ ਸਰਕਾਰ ਨੇ ਇਹ ਕਰਜ਼ਾ ਮਾਰਕੀਟ ਵਿੱਚ ਸਰਕਾਰੀ ਸਟਾਕ ਵੇਚ ਕੇ ਚੁੱਕਿਆ ਹੈ।
ਮਾਨ ਸਰਕਾਰ ਵੱਲੋਂ 1000 ਕਰੋੜ ਰੁਪਏ ਦਾ ਲਿਆ ਗਿਆ ਹੋਰ ਕਰਜ਼ਾ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
